ਪੰਜਾਬੀ ਸਕਰੀਨ ਵੱਲੋਂ ਹਫ਼ਤਾਵਾਰ ਵਿਅੰਗਮਈ Saturday Special Idiot Box ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਬੇਤੁੱਕੇ ਪੰਜਾਬੀ ਗੀਤ ਤੇ ਫ਼ਿਲਮਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ। ਇਹ ਇਡੀਅਟ ਬਾਕਸ ਪੰਜਾਬੀ ਸਕਰੀਨ ਦੀ ਵੈਬਸਾਈਟ www.punjabiscreen.com ‘ਤੇ ਫੇਸਬੁੱਕ ਪੇਜ਼ PunjabiScreenMagazineVoiceofPollywood ‘ਤੇ ਸ਼ੁਰੂ ਹੋਵੇਗਾ। ਜੇ ਤੁਸੀਂ ਵੀ ਕੋਈ ਅਜਿਹੇ ਗੀਤ ਜਾਂ ਫ਼ਿਲਮ ਬਾਰੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਹੇਠ ਲਿਖੇ ਪਤੇ ‘ਤੇ ਈਮੇਲ ਕਰ ਸਕਦੇ ਹੋ: punjabiscreen@yahoo.com