ਪੰਜਾਬੀ ਗਾਇਕ ਮਨਿੰਦਰ ਮੰਗਾ ਦਾ ਅੱਜ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਕਈ ਹਿੱਟ ਗੀਤ ਦੇਣ ਵਾਲੇ ਮਨਿੰਦਰ ਮੰਗਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਉਨ੍ਹਾਂ ਦੇ ਫੈਨਜ਼ ਤੇ ਸੰਗੀਤ ਜਗਤ ਸਦਮੇ ਵਿਚ ਹੈ। ਉਹ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦੇ ਪਿੰਡ ਖਿਜਰਾਬਾਦ ਵਿਚ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। `ਪੰਜਾਬੀ ਸਕਰੀਨ` ਅਦਾਰਾ ਇਸ ਦੁਖਦਾਈ ਘੜੀ ਤੇ ਬੇਹੱਦ ਅਫਸੋਸ ਪ੍ਰਗਟ ਕਰਦਾ ਹੈ।
You may also like
ਰੰਗਮੰਚ, ਟੈਲੀਵਿਜ਼ਨ,ਗਾਇਕੀ ਅਤੇ ਫ਼ਿਲਮੀ ਦੁਨੀਆਂ ਦਾ ਨੌਜਵਾਨ...
ਰੁਖ਼ਸਤ ਹੋ ਗਿਆ ਪੰਜਾਬੀ ਫ਼ਿਲਮਾਂ ਦਾ ਮਾਰੂਫ਼ ਅਦਾਕਾਰ ਧੀਰਜ ਕੁਮਾਰ !
29 ਅਗਸਤ ਨੂੰ ਰਿਲੀਜ਼ ਹੋਵੇਗੀ – ਪੰਜਾਬੀ ਆ ਗਏ ਓਏ!
ਨਹੀਂ ਰਹੀ ਉੱਘੀ ਰੰਗਕਰਮੀ ਹਸਤੀ, ਸੁਰੇਸ਼ ਪੰਡਿਤ!!
ਟੈਲੀ ਫਿਲਮ,ਗੁਰਮੁਖੀ ਦਾ ਬੇਟਾ, ਦਾ ਮਹੂਰਤ ਕਲੈਪ ਵਿਧਾਇਕ ਉੱਗੋਕੇ...
म्यूजिक वीडियो ‘तेरे बिना जीना नहीं’...
About the author
