(ਪੰ.ਸ. ਵਿਸ਼ੇਸ਼): ਹੰਬਲ ਮੋਸ਼ਨ ਪਿਕਚਰਜ਼ ਵੱਲੋਂ ‘ਅਰਦਾਸ’ ਸੀਰੀਜ਼ ਦੀਆਂ ਤਿੰਨ ਸਮਾਜਿਕ-ਧਾਰਮਿਕ ਜੌਨਰ ਦੀਆਂ ਬੇਹੱਦ ਕਾਮਯਾਬ ਫ਼ਿਲਮਾਂ ਅਤੇ ‘ਸ਼ਿੰਦਾ ਸ਼ਿੰਦਾ ਨੋ ਪਾਪਾ ਵਰਗੀ’ ਸਾਰਥਕ ਸਿਨੇਮਾ ਦੀ ਗਵਾਹੀ ਭਰਦੀ ਫ਼ਿਲਮ ਦੀ ਅਥਾਹ ਕਾਮਯਾਬੀ ਤੋਂ ਬਾਅਦ ਨਿਰਮਾਤਾ-ਨਿਰਦੇਸ਼ਕ ਗਿੱਪੀ ਗਰੇਵਾਲ ਨੇ ਆਉਂਦੀ 10 ਅਪ੍ਰੈਲ 2025 ਦੀ ਵਿਸਾਖੀ ਮੌਕੇ ਨਵੀ ਫ਼ਿਲਮ “ਅਕਾਲ-ਦਾ ਅਣਕੋਂਕਰਡ ” ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਯਕੀਨਣ ਇਹ ਫ਼ਿਲਮ ਵੀ ਇਸ ਨਿਰਮਾਣ ਘਰ ਦੀ ਸੋਹਣਾ ਪੰਜਾਬੀ ਸਿਨੇਮਾ ਸਿਰਜਨ ਵਿਚ ਅਗਲਾ ਕਦਮ ਸਿੱਧ ਹੋਵੇਗਾ। ਇਸ ਮੌਕੇ ਪੰਜਾਬੀ ਸਕਰੀਨ ਅਦਾਰੇ ਵੱਲੋਂ ਫ਼ਿਲਮ ਨਾਲ ਜੁੜੀ ਸਾਰੀ ਟੀਮ ਨੂੰ ਮੁਬਾਰਕਾਂ ਅਤੇ ਸ਼ੁੱਭ ਇੱਛਾਵਾਂ।
You may also like
29 ਅਗਸਤ ਨੂੰ ਰਿਲੀਜ਼ ਹੋਵੇਗੀ – ਪੰਜਾਬੀ ਆ ਗਏ ਓਏ!
ਨਹੀਂ ਰਹੀ ਉੱਘੀ ਰੰਗਕਰਮੀ ਹਸਤੀ, ਸੁਰੇਸ਼ ਪੰਡਿਤ!!
ਟੈਲੀ ਫਿਲਮ,ਗੁਰਮੁਖੀ ਦਾ ਬੇਟਾ, ਦਾ ਮਹੂਰਤ ਕਲੈਪ ਵਿਧਾਇਕ ਉੱਗੋਕੇ...
म्यूजिक वीडियो ‘तेरे बिना जीना नहीं’...
RIP: Actress Shefali Jariwala of Bigg Boss Fame passes...
ਬਾਲੀਵੁੱਡ ਕਲਾਕਾਰ ਅਲੀ ਖਾਨ ਬਣੇ ਨਿਰਦੇਸ਼ਕ ਦੇਵੀ ਸ਼ਰਮਾ ਦੀ ਨਵੀਂ...
About the author
