ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ! ਐਕਸੀਡੈਂਟ ਨਾਲ ਹੋਈ ਮੌਤ !
(ਪੰ:ਸ)ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਵਿਸ਼ਵ ਭਰ ਵਿਚ ਸਿੱਖ ਕੌਮ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਦੁਨੀਆ ਦੇ ਸਭ ਤੋਂ ਵੱਡੀ ਉਮਰ (114 ਸਾਲ)ਦੇ ਦੌੜਾਕ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਮਨਾਂ/ ਚੇਤਿਆਂ ‘ਚ ਵਸਦੇ ਰਹਿਣਗੇ।
ਪੰਜਾਬੀ ਸਕਰੀਨ ਅਦਾਰਾ ਉਹਨਾਂ ਦੀ ਇਸ ਤਰਾਂ (ਅਚਨਚੇਤ ਐਕਸੀਡੈਂਟਲ) ਮੌਤ ਤੇ ਡੂੰਘਾ ਅਫਸੋਸ ਪ੍ਰਗਟ ਕਰਦਾ ਹੈ, ਉਹਨਾਂ ਦੇ ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦੁੱਖ ਸਾਂਝਾ ਕਰਦਾ ਹੈ । ਪਰਮਾਤਮਾ ਉਹਨਾਂ ਦੀ ਆਰਮਾ ਨੂੰ ਸ਼ਾਂਤੀ ਅਤੇ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ।
ਵਾਹਿਗੁਰੂ !