Punjabi Screen News

ਕ੍ਰਿਕਟ ਸਟਾਰ ਬਣਿਆ ਫ਼ਿਲਮ ਸਟਾਰ!

Written by Punjabi Screen

ਕ੍ਰਿਕਟ ਸਟਾਰ ਬਣਿਆ ਫ਼ਿਲਮ ਸਟਾਰ!

#rabbdaradio3
ਕਿੰਗਜ਼ ਇਲੈਵਨ ਪੰਜਾਬ ਦੇ ਸਟਾਰ ਹਰਪ੍ਰੀਤ ਬਰਾੜ ਪੰਜਾਬੀ ਫਿਲਮ “ਰੱਬ ਦਾ ਰੇਡੀਓ 3” ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੇ ਹਨ! ਕ੍ਰਿਕਟ ਦੇ ਮੈਦਾਨ ‘ਤੇ ਧਮਾਕੇਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ,ਹਰਪ੍ਰੀਤ ਹੁਣ ਸਿਲਵਰ ਸਕ੍ਰੀਨ ‘ਤੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦਿਆਂ ਚਮਕਦੇ ਨਜ਼ਰ ਆਉਣਗੇ।
ਆਪਣੇ ਕ੍ਰਿਕਟ ਸਟਾਰ ਨੂੰ ਚਾਹੁਣ ਵਾਲੇ ਹੁਣ ਉਸ ਨੂੰ ਵੱਡੇ ਪਰਦੇ ‘ਤੇ ਵੇਖਣ ਲਈ ਉਤਾਵਲੇ ਹਨ।
ਰਹੋ ਤਿਆਰ!
##tarsemjassar #nimratkhaira #vehlijantafilms #harpreetbrar

Comments & Suggestions

Comments & Suggestions

About the author

Punjabi Screen

WP2Social Auto Publish Powered By : XYZScripts.com