‘ਜੱਟੀ ਵਰਸਿਜ਼ ਜੰਝ’ ਦੀ ਕਾਮਯਾਬੀ ਤੋਂ ਬਾਅਦ ‘ਜੱਟ ਦੀਆਂ ਲਾਵਾਂ’ ਦੇ ਨਾਲ ਹਾਜ਼ਰ ਹੈ ਗਾਇਕ ਅਤੇ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ। ਇਸ ਗੀਤ ਨੂੰ ਹਿੰਦੁਸਤਾਨ ਦੀ ਪ੍ਰਸਿੱਧ ਕੰਪਨੀ ਟੀ. ਸੀਰੀਜ਼ ਰਿਲੀਜ਼ ਕਰ ਰਹੀ ਹੈ ਅਤੇ ਇਸ ਦਾ ਵਰਲਡ ਪ੍ਰੀਮੀਅਰ ਪੀ. ਟੀ. ਸੀ. ਪੰਜਾਬੀ ‘ਤੇ 26 ਦਸੰਬਰ ਨੂੰ ਹੋ ਰਿਹਾ ਹੈ। ਇਸ ਗੀਤ ਦੇ ਬੋਲ ਲਿਖੇ ਹਨ ਪ੍ਰਸਿੱਧ ਗੀਤਕਾਰ ਵੀਤ ਬਲਜੀਤ ਨੇ ਅਤੇ ਸੰਗੀਤ ਖ਼ੁਦ ਗੁਰਮੀਤ ਸਿੰਘ ਨੇ ਦਿੱਤਾ ਹੈ। ਗੁਰਮੀਤ ਸਿੰਘ ਨੇ ਇਸ ਗੀਤ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਗੀਤ ਇਸ ਸਾਲ ਦੇ ਚੋਣਵੇ ਗੀਤਾਂ ਵਿੱਚੋਂ ਇਕ ਹੋਵੇਗਾ ਅਤੇ ਸੰਗੀਤ ਪ੍ਰੇਮੀਆਂ ਦਾ ਪਸੰਦੀਦਾ ਗੀਤ ਬਣੇਗਾ।
You may also like
ਇਸ ਹਿੰਦੀ ਗਾਣੇ ਦੀ ਰਿਲੀਜ਼ ਪਾਰਟੀ ਨੂੰ ਸਿਨੇ ਸਿਤਾਰਿਆ ਨੇ ਲਾਏ...
म्यूजिक वीडियो ‘तेरे बिना जीना नहीं’...
ਪੰਜਾਬੀ ਸਕਰੀਨ ਕਲੱਬ ਵੱਲੋਂ ਮਰਹੂਮ ਗਾਇਕ ਸ੍ਰੀ ਮਹਿੰਦਰ ਕਪੂਰ...
ਗੁਰਦਾਸ ਮਾਨ ਸਾਹਬ ਦੀ ਮਾਫੀ !
ਇਹੋ ਹੋਣਾ ਚਾਹੀਦੈ ਸਾਡੀ ਫ਼ਿਲਮ ਅਤੇ ਸੰਗੀਤ ਇੰਡਸਟ੍ਰੀ ਦਾ ਅਸਲ...
ਵੱਧ ਤੋਂ ਵੱਧ ਰੁੱਖ ਲਗਾਓ ਅਤੇ ਪੁਰਾਤਨ ਨਿਸ਼ਾਨੀਆਂ ਨੂੰ ਵੀ ਸਾਂਭ...
About the author
