ਪੰਜਾਬ ਦੇ ਪ੍ਰਸਿੱਧ ਮੈਲੋਡੀ ਗਾਇਕ ਫ਼ਿਰੋਜ਼ ਖ਼ਾਨ ਵੱਲੋਂ ਧਾਰਮਿਕ ਗੀਤ ‘ਮਈਆ ਦੇ ਜਗਰਾਤੇ ਵਿਚ’ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਜੈ ਬਾਲਾ ਕੰਪਨੀ ਦੇ ਬੈਨਰ ਹੇਠ ਇਹ ਮਾਤਾ ਦੀ ਭੇਟ ਨਿਰਮਾਤਾ ਅਨਿਲ ਕੁਮਾਰ ਚੌਹਾਨ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਲਿਖਿਆ ਹੈ ਸਰਜੀਵਨ ਨੇ ਅਤੇ ਇਸ ਦਾ ਖ਼ੂਬਸੂਰਤ ਫ਼ਿਲਮਾਂਕਣ ਕੀਤਾ ਹੈ ਬਾਬਾ ਕਮਲ ਨੇ। ਜਤਿੰਦਰ ਜੀਤੂ ਦੀ ਸੰਗੀਤਬੱਧ ਇਹ ਭੇਟ ਜਲਦੀ ਹੀ ਟੀ.ਵੀ. ਚੈਨਲਾਂ ਤੇ ਨਜ਼ਰ ਆਵੇਗੀ ਅਤੇ ਮਈਆ ਦੇ ਜਗਰਾਤਿਆਂ ਦੀ ਸ਼ਾਨ ਬਣੇਗੀ।
You may also like
ਇਸ ਹਿੰਦੀ ਗਾਣੇ ਦੀ ਰਿਲੀਜ਼ ਪਾਰਟੀ ਨੂੰ ਸਿਨੇ ਸਿਤਾਰਿਆ ਨੇ ਲਾਏ...
म्यूजिक वीडियो ‘तेरे बिना जीना नहीं’...
ਪੰਜਾਬੀ ਸਕਰੀਨ ਕਲੱਬ ਵੱਲੋਂ ਮਰਹੂਮ ਗਾਇਕ ਸ੍ਰੀ ਮਹਿੰਦਰ ਕਪੂਰ...
ਗੁਰਦਾਸ ਮਾਨ ਸਾਹਬ ਦੀ ਮਾਫੀ !
ਇਹੋ ਹੋਣਾ ਚਾਹੀਦੈ ਸਾਡੀ ਫ਼ਿਲਮ ਅਤੇ ਸੰਗੀਤ ਇੰਡਸਟ੍ਰੀ ਦਾ ਅਸਲ...
ਵੱਧ ਤੋਂ ਵੱਧ ਰੁੱਖ ਲਗਾਓ ਅਤੇ ਪੁਰਾਤਨ ਨਿਸ਼ਾਨੀਆਂ ਨੂੰ ਵੀ ਸਾਂਭ...
About the author
