ਚੰਡੀਗੜ੍ਹ ਤੋਂ ਵਿਸ਼ੇਸ ਪ੍ਰਤੀਨਿਧ (ਪੰ:ਸ) ਦੂਰ ਦੁਰਾਡੇ ਦੇ ਰਿਸ਼ਤਿਆਂ ਵਿਚ ਅੱਜ ਦੇ ਸਮੇਂ , ਜਿੱਥੇ ਪਰਿਵਾਰ ਸਿਰਫ ਨਵੀਂ ਯੁੱਗ ਤਕਨੀਕ ਨਾਲ ਹੀ ਜੁੜਦੇ ਹਨ, ਜ਼ੀ ਪੰਜਾਬੀ ਨੇ ਤਿੰਨ ਪੀੜ੍ਹੀਆਂ ਦੀ ਵਿਲੱਖਣ ਕਹਾਣੀ ਦਾ ਐਲਾਨ ਕੀਤਾ ਜਿਸ ਵਿਚ ਇਕ ਨੌਜਵਾਨ ਐਨ.ਆਰ.ਆਈ ਕੁੜੀ ਆਪਣੀ ਬੀਮਾਰ ਮਾਂ ਅਤੇ ਆਪਣੀ ਨਾਨੀ ਵਿਚਕਾਰ ਦੂਰੀ ਨੂੰ ਪੂਰਾ ਕਰਨ ਲਈ ਕੈਨੇਡਾ ਤੋਂ ਪੰਜਾਬ ਆਉਂਦੀ ਹੈ।
ਜ਼ੀ ਪੰਜਾਬੀ ਕੋਲ ਪ੍ਰੇਮ ਕਹਾਣੀਆਂ, ਕਾਮੇਡੀ ਅਤੇ ਹੋਰ ਪਰਿਵਾਰਕ ਨਾਟਕਾਂ ਦੇ ਨਾਲ ਨਾਲ ਇਕ ਨਵੀਂ ਪੇਸ਼ਕਸ਼ ਇਹ ਨਵਾਂ ਸੀਰੀਅਲ ਵੀ ਹੈ ਜੋ ਹਰ ਪਹਿਲੂ ਵਿੱਚ ਕ੍ਰਾਂਤੀ ਲਿਆਵੇਗਾ।
‘ਤੇਰੇ ਦਿਲ ਵਿਚ ਰਹਿਣ ਦੇ’, ਧਾਰਾਵਾਹਿਕ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਖ਼ੂਨ ਦਾ ਹਰ ਰਿਸ਼ਤਾ ਹਮੇਸ਼ਾ ਕਿਸੇ ਨਾ ਕਿਸੇ ਅਣਦੇਖੀ ਡੋਰ ਨਾਲ ਬੱਝਿਆ ਹੁੰਦਾ ਹੈ, ਭਾਵੇਂ ਉਹ ਕਿੰਨੀ ਹੀ ਦੂਰ ਕਿਉਂ ਨਾ ਹੋਵੇ।
ਇਹ ਸੀਰੀਅਲ 22 ਨਵੰਬਰ 2021 ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:00 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਚੈਨਲ ਨੇ ਹਮੇਸ਼ਾ ਨਵੇਂ ਵਿਸ਼ੇ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਇਸ ਨੂੰ ਅੱਗੇ ਵਧਾਉਂਦੇ ਹੋਏ, “ਤੇਰੇ ਦਿਲ ਵਿਚ ਰਹਿਣ ਦੇ” ਹੋਰ ਦਰਸ਼ਕਾਂ ਦੇ ਦਿਲਾਂ ਵਿਚ ਜ਼ੀ ਪੰਜਾਬੀ ਦੀ ਜਗਾ ਬਣਾਵੇਗਾ।
Zee Punjabi launches a new show- ‘Tere Dil Vich Rehen De’. Starting 22 November 6pm.
🎞🎞🎞🎞🎞🎞🎞🎞
Chandigarh (PSNE) In today’s time of nucleated families and distant relationships, where families are united only through new age technology. Zee Punjabi announces a unique story of three generations. A journey of a young NRI girl who comes to Punjab from Canada to unite her ailing mother with her grandmother.
This is a new offering from the channel’s current platter amongst love stories, comedy and other family dramas; there has been a revolution in Zee Punjabi in every aspect. ‘Tere Dil Vich Rehen De’, as the name of the show suggests, every blood-relationship, no matter how hard the track is, will mend itself as the invisible tie keeps the bond connected to some extent.
Zee Punjabi will premiere the show on 22nd November 2021, telecasting every Monday to Friday at 6:00 pm. The channel has always entertained its audience with fresh content and yet again it is all set to invest more audience to their bank.
ज़ी पंजाबी ने की नए धारावाहिक – ‘तेरे दिल विच रहने दे’ की घोषणा। 🎞🎞🎞🎞🎞🎞🎞🎞
Chandigarh (PSNE): एक परिवार और दूर के रिश्तों के समय में, जहाँ परिवार नए ज़माने की तकनीक से ही जुड़ते हैं। ज़ी पंजाबी ने तीन पीढ़ियों की अनोखी कहानी की घोषणा की। एक युवा एन.आर.आई. लड़की की यात्रा जो केनेडा से पंजाब आती है तांकि वह अपनी बीमार मां और अपनी नानी की दूरियों को मिटा सके।
ज़ी पंजाबी ने प्रेम कहानियाँ, कॉमेडी और अन्य पारिवारिक नाटकों के बीच ‘तेरे दिल विच रहने दे’ धारावाहिक चैनल की एक नई पेशकश है जिससे हर पहलू में एक क्रांति होगी। ‘तेरे दिल विच रहने दे’, जैसा कि धारावाहिक का नाम दर्शाता है, हर खून का रिश्ता हमेशा ही किसी न किसी अनदेखी डोर से बंधा होता है चाहे कितनी भी दूरियां हों।
‘तेरे दिल विच रहने दे’ धारावाहिक 22 नवंबर 2021 से प्रसारित किया जायेगा, और प्रत्येक सोमवार से शुक्रवार शाम 6:00 बजे प्रसारित होगा। चैनल ने हमेशा ताज़ा विषय के साथ अपने दर्शकों का मनोरंजन किया है और इसी को आगे ले जाते हुए, इस धारावाहिक के ज़रिये और दर्शकों को बटोरने जा रहा है।