ਪ੍ਸਿੱਧ ਅਦਾਕਾਰਾ ਨੀਰੂ ਬਾਜਵਾ ਹੁਣ ਫ਼ਿਲਮ ਨਿਰਮਾਤਾ ਬਣ ਗਈ ਹੈ। ਉਸ ਨੇ ਆਪਣੀ ਪ੍ਰੋਡਕਸ਼ਨ ਅਧੀਨ ਫ਼ਿਲਮ
‘ਤੇਰੇ ਬਿਨਾਂ’ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਕ ਪੰਕਜ ਬਤਰਾ ਹੈ। ਬੀਨੂੰ ਢਿਲੋਂ, ਕਰਮਜੀਤ ਅਨਮੋਲ ਤੋਂ ਇਲਾਵਾ ਕਈ ਨਾਮੀਂ ਕਲਾਕਾਰ ਫ਼ਿਲਮ ਵਿਚ ਹੈ।
You must be logged in to post a comment.