ਜੇ ਲਗਾਤਾਰ ਪੌਣੇ ਦੋ ਘੰਟੇ ਭਾਵਨਾਵਾਂ ਦੇ ਵਹਿਣ ਵਿੱਚ ਵਹਿੰਦੇ ਹੋਏ ਇਕ ਹਾਈ-ਵੋਲਟੇਜ ਡਰਾਮਾ ਤੇ ਇੱਕ ਅਦਾਕਾਰਾ ਦੀ ਬੇਹੱਦ ਪ੍ਰਤਿਭਾਸ਼ਾਲੀ ਅਦਾਕਾਰੀ ਵੇਖਣਾ ਚਾਹੁੰਦੇ ਹੋ ਤਾਂ ਨੈੱਟਫਲਿਕਸ ਦੀ ਇਹ ਫ਼ਿਲਮ ‘ਸਟਰਾਅ’ ਤੁਹਾਡੇ ਲਈ ਹੈ।

ਟੇਲਰ ਪੈਰੀ ਦਵਾਰਾ ਨਿਰਦੇਸ਼ਤ ਇਸ ਫ਼ਿਲਮ ਵਿਚ ਪੂਰੇ ਸੌ ਮਿੰਟ ਤਾਂ ਇਕੱਲੀ ਮਾਂ ਦੀ ਭੂਮਿਕਾ ਨਿਭਾਅ ਰਹੀ ਅਦਾਕਾਰਾ ਤਰਾਜੀ ਹੇਨਸਨ ਤੁਹਾਨੂੰ ਫੜੀ ਰਖੇਗੀ ਤੇ ਆਖ਼ਰੀ ਪੰਜਾਬ ਮਿੰਟ ਫ਼ਿਲਮ ਦਾ ਸਕਰੀਨਪਲੇ ਦਾ ਇਕ ਮੋੜ ਤੁਹਾਡਾ ਦਿਮਾਗ਼ ਘੁਮਾ ਦੇਵੇਗਾ।
ਖ਼ਾਸ ਤੌਰ ‘ਤੇ ਅਭਿਨੈ ਦਾ ਸ਼ੌਕ ਰੱਖਣ ਵਾਲੀਆਂ ਪੰਜਾਬੀ ਅਦਾਕਾਰਾਂ ਨੂੰ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ। ਇਹ ਫ਼ਿਲਮ ਅਦਾਕਾਰੀ ਦੀ ਸ਼ਾਨਦਾਰ ਪ੍ਰੈਕਟੀਕਲ ਕਲਾਸ ਹੈ
Produced and directed by #TylerPerry and starring Taraji P. Henson, Sherri Shepherd, Teyana Taylor, Sinbad, Rockmond Dunbar, Ashley Versher, Mike etc.
#netflix #straw
On His FB Wall/Written By: Pali Bhupinder Singh