ਫ਼ਿਲਮ ਸ਼ਾਹਕੋਟ #Shahkot
One Line Review #filmreview.
ਅੱਜ ਫ਼ਿਲਮ ਸਾਹਕੋਟ ਦੇਖੀ। ਇਹ ਇਕ ਫ਼ਿਲਮ ਨਹੀਂ ਬਲਕਿ ਉਹ ਪੰਜਾਬੀ ਸਿਨੇਮਾ ਹੈ ਜਿਸ ਦੀ ਅੱਜ ਸਖ਼ਤ ਜ਼ਰੂਰਤ ਹੈ।




ਫ਼ਿਲਮ ਦੇ ਕਪਤਾਨ/ਨਿਰਦੇਸ਼ਕ Rajiv Dhingra ਸਮੇਤ ਸਾਰੀ ਟੀਮ ਨੂੰ ਇਸ ਸੁਹਿਰਦ ਪੇਸ਼ਕਾਰੀ ਲਈ ਢੇਰਾਂ ਮੁਬਾਰਕਾਂ। ਆਪੋ ਆਪਣੀ ਥਾਈਂ ਸਭ ਦੀ ਭੂਮਿਕਾ ਬੈਸਟ ਰਹੀ ਅਤੇ ਫ਼ਿਲਮ ਲਈ ਕੀਤੀ ਹੋਈ ਮਿਹਨਤ ਨਜ਼ਰ ਆਈ, ਚਾਹੇ ਉਹ ਕਲਾਕਾਰ ਹੋਣ, ਫ਼ਿਲਮ ਦਾ ਸੰਗੀਤ ਜਾਂ ਪਰਦੇ ਦੇ ਪਿੱਛੇ ਵਾਲੀ ਟੀਮ ਦਾ ਕੰਮ।ਵਿਸਥਾਰ ਸਹਿਤ ਸਮੀਖਿਆ ਵੀ ਛੇਤੀ ।
-daljit arora