RIP #cjsingh
ਰੰਗਮੰਚ, ਟੈਲੀਵਿਜ਼ਨ,ਗਾਇਕੀ ਅਤੇ ਫ਼ਿਲਮੀ ਦੁਨੀਆਂ ਦਾ ਇਹ ਨੌਜਵਾਨ ਸਿਤਾਰਾ ਅੱਜ ਪੰਜਾਬੀ ਮਨੋਰੰਜਨ ਜਗਤ ਨੂੰ ਛੋਟੀ ਉਮਰੇ ਹੀ ਅਲਵਿਦਾ ਕਹਿ ਕੇ ਸਭ ਦੀਆਂ ਅੱਖਾਂ ਨਮ ਕਰਦਿਆਂ, ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਾ ਗਿਆ।
ਪੰਜਾਬ ਸਕਰੀਨ ਅਦਾਰਾ ਚਰਨਜੀਤ ਸਿੰਘ ਚੰਨੀ ਦੀ ਬੇਵਕਤ ਮੌਤ ਤੇ ਇਸ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ,ਪਰਮਾਤਮਾ ਚੰਨੀ ਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ਣ।