Pollywood Punjabi Screen News

5 ਅਪ੍ਰੈਲ ਨੂੰ ਰਿਲਿਜ਼ ਹੋਣ ਜਾ ਰਹੀ ਫਿਲਮ ‘ਯਾਰਾ ਵੇ’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ / Yaara Ve’s Team Reached Golden Temple

Written by Daljit Arora

ਫਿਲਮ ਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਬੀਰ ਬੋਲੀ ਮੁੱਖ ਭੂਮਿਕਾ ਚ ਨਜ਼ਰ ਆਉਣਗੇ

(ਪ:ਸ) ਹਾਲ ਹੀ ‘ਚ ਕੁਝ ਸਾਲਾਂ ‘ਚ ਭਾਰਤ ਪਾਕ ਸਬੰਧਾਂ ਨੂੰ ਕਾਫੀ ਨਾਕਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇੱਕ ਫਿਲਮ ਹੈ ਜੋਕਿ ਦੋਨਾਂ ਦੇਸ਼ਾਂ ਦੇ ਵਿੱਚ ਦੋਸਤੀ ਅਤੇ ਪ੍ਰੇਮ ਨੂੰ ਉਜਾਗਰ ਕਰੇਗੀ। 1940 ਦੇ ਦਸ਼ਕ ਤੇ ਅਧਾਰਿਤ ਇਸ ਪੀਰੀਅਡ ਡਰਾਮਾ ‘ਯਾਰਾ ਵੇ’ ‘ਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾ ਚ ਨਜ਼ਰ ਆਉਣਗੇ।
ਲੀਡ ਅਦਾਕਾਰਾਂ ਤੋਂ ਇਲਾਵਾ ਇਸ ਫਿਲਮ ਦੇ ਬਾਕੀ ਸਟਾਰ ਕਾਸਟ ਚ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਬੀ.ਐਨ ਸ਼ਰਮਾ, ਗੁਰਪ੍ਰੀਤ ਭੰਗੂ ਅਤੇ ਰਾਣਾ ਜੰਗ ਬਹਾਦਰ ਜਿਹੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੌਜੂਦ ਹਨ। ਇਸਦੀ ਕਹਾਣੀ ਲਿਖੀ ਹੈ ਰੁਪਿੰਦਰ ਇੰਦਰਜੀਤ ਨੇ ਅਤੇ ਇਸ ਦਾ ਨਿਰਮਾਣ ਕੀਤਾ ਹੈ ਗੋਲਡਨ ਬ੍ਰਿਜ ਫਿਲਮਜ਼ ਐਂਡ ਐਂਟਰਟੇਨਮੈਂਟ ਪ੍ਰਾ. ਲਿ. ਦੇ ਬੱਲੀ ਸਿੰਘ ਕਕਾਰ ਨੇ।


ਫਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਫਿਲਮ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੈਂਸ ਵਿਚ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਫਿਲਮ ਦੇ ਮੁੱਖ ਅਦਾਕਾਰ ਗਗਨ ਕੋਕਰੀ ਨੇ ਕਿਹਾ, “ਯਾਰਾ ਵੇ ਇੱਕ ਬਹੁਤ ਅਨੋਖਾ ਕਾਨਸੈੱਪਟ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ। ਇਹ ਇੱਕ ਪੀਰੀਅਡ ਫਿਲਮ ਹੈ ਜੋ ਅਜਿਹੇ ਸਮੇਂ ਤੇ ਅਧਾਰਿਤ ਹੈ ਜਦੋਂ ਲੋਕ ਅਤੇ ਰਿਸ਼ਤੇ ਬੇਹੱਦ ਪਵਿੱਤਰ, ਸਾਫ ਦਿਲ, ਅਜ਼ੀਜ਼ ਅਤੇ ਸ਼ਰਤ ਰਹਿਤ ਹੁੰਦੇ ਸਨ। ਸਾਨੂੰ ਉਮੀਦ ਹੈ ਕਿ ਅਸੀਂ ਉਸ ਸਮੇਂ ਦੇ ਨਾਲ ਨਿਆਂ ਕਰ ਸਕਾਂਗੇ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪ੍ਰੇਮ ਅਤੇ ਦੋਸਤੀ ਸੀ। ਲੋਕ ਇਸ ਫਿਲਮ ਚ ਦਰਸ਼ਾਏ ਗਏ ਜਜ਼ਬਾਤਾਂ ਨਾਲ ਜੁੜਾਵ ਮਹਿਸੂਸ ਕਰਨਗੇ।”
ਖੂਬਸੂਰਤ ਅਦਾਕਾਰਾ ਮੋਨਿਕਾ ਗਿੱਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, “ਯਾਰਾ ਵੇ ਇੱਕ ਐਕਟਰ ਦੇ ਤੌਰ ਤੇ ਸ਼ਾਇਦ ਸਫਲ ਕੰਮ ਰਿਹਾ ਹੈ। ਫਿਲਮ ਦੀ ਝਲਕ ਅਤੇ ਜਜ਼ਬਾਤ ਬੇਸ਼ੱਕ ਬਹੁਤ ਸਾਧਾਰਨ ਹਨ ਪਰ ਉਸ ਸਮੇਂ ਨੂੰ ਦਿਖਾਉਣਾ ਬੇਹੱਦ ਮੁਸ਼ਕਿਲ ਸੀ ਜਿਸਦੇ ਬਾਰੇ ‘ਚ ਅਸੀਂ ਸਿਰਫ ਆਪਣੇ ਦਾਦਾ ਦਾਦੀ ਤੋਂ ਸੁਣਿਆ ਹੈ। ਮੈਂਨੂੰ ਉਮੀਦ ਹੈ ਕਿ ਲੋਕ ਨਸੀਬੋ ਦੇ ਕਿਰਦਾਰ ਨਾਲ ਜੁੜ ਪਾਉਣਗੇ ਅਤੇ ਜ਼ਰੂਰ ਪਸੰਦ ਕਰਨਗੇ।”
ਫਿਲਮ ਦੇ ਬਾਰੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, “ਇਸ ਫਿਲਮ ਚ ਜਜ਼ਬਾਤ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਬੇਹਤਰੀਨ ਮਿਸ਼੍ਰਣ ਹੈ ਅਤੇ ਇਹ ਭਾਰਤ ਪਾਕ ਵੰਡ ਦੇ ਮੁਸ਼ਕਿਲ ਵਕ਼ਤ ਤੇ ਨਿਰਧਾਰਿਤ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹਮੇਸ਼ਾ ਇੰਨੀ ਕੜਵਾਹਟ ਨਹੀਂ ਸੀ ਅਤੇ ਅਸੀਂ ਉਸ ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਭਾਈਚਾਰਾ ਸੀ। ਅਸੀਂ ਉਸ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦੇ ਹਾਂ ਕਿ ‘ਯਾਰਾ ਵੇ’ ਦਰਸ਼ਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ।”
‘ਯਾਰਾ ਵੇ’ ਸਾਡਾ ਪਹਿਲਾ ਪ੍ਰੋਜੈਕਟ ਹੈ ਅਤੇ ਅਸੀਂ ਇਸ ਨੂੰ ਸੱਚਾਈ ਦੇ ਕਰੀਬ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਰਾਕੇਸ਼ ਮਹਿਤਾ ਜੀ ਦੇ ਦ੍ਰਿਸ਼ਟੀਕੋਣ ਅਤੇ ਰਿਸਰਚ ਤੇ ਪੂਰਾ ਭਰੋਸਾ ਹੈ ਅਤੇ ਸਾਰੇ ਅਦਾਕਾਰਾਂ ਨੇ ਇਸ ਫਿਲਮ ਦੇ ਸੈੱਟ ਤੇ ਸ਼ਤ ਪ੍ਰਤੀਸ਼ਤ ਮੇਹਨਤ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਪਿਆਰ ਜ਼ਰੂਰ ਮਿਲੇਗਾ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਜਿਹੇ ਹੀ ਕੁਝ ਅਨੋਖੇ ਕਾਨਸੈੱਪਟ ਦੀ ਫ਼ਿਲਮਾਂ ਅੱਗੇ ਵੀ ਵੱਡੇ ਪਰਦੇ ਤੇ ਲੈਕੇ ਆਈਏ”, ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕਕਾਰ ਨੇ ਕਿਹਾ।
ਇਸ ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ‘ਯਾਰਾ ਵੇ’ 5 ਅਪ੍ਰੈਲ ਨੂੰ ਸਿਨਮੇਂ ਘਰਾਂ ਚ ਰਿਲੀਜ਼ ਹੋਵੇਗੀ।

Yaara Ve’s Team Reached Golden Temple To Seek Blessings

The film stars Yuvraj Hans, Gagan Kokri, Monica Gill and Raghveer Boli in the leading roles.

(P.S) In the recent years, most of the films have portrayed Indo-Pak relations under a very negative light. However, there’s one film that will highlight the value of friendship and love amongst the two nations. Set in 1940s, Yaara Ve is a period drama starring Yuvraj Hans, Gagan Kokri, Raghvir Boli and Monica Gill in the leading roles.
Apart from the lead cast, other stellar star cast includes veteran actors like Yograj Singh, Sardar Sohi, Nirmal Rishi, Hobby Dhaliwal, Malkit Rauni, Seema Kaushal, BN Sharma, Raghveer Boli, Gurpreet Kaur Bhangu and Rana Jung Bahadur. It is written by Rupinder Inderjit and is being produced by Bally Singh Kakar under Golden Bridge Films and Entertainment Pvt. Ltd. label.
To seek blessings for the success of film, the team reached Golden Temple, Amritsar and after that a press confrence was arrrenged where Gagan Kokri, the actor of the film, said “Yaara Ve is quite a unique concept and I am glad to be part of this film. This is a period film set in the times when people and relations were pure, heartfelt and unconditional. I really hope we have done justice to those times when India and Pakistan shared love and friendship. People will definitely feel connected to all the emotions we have tried to portray in the movie.”
Monica Gill, the beautiful actress, also shared her thoughts and told, “Yaara Ve is probably the most fulfilling film I would have done. The look and feel of the film is simple but it was really difficult to portray the times we have only heard about from our grandparents. I really hope the audiences will be able to relate to Naseebo and love her character.”
About the film, director Rakesh Mehta said, “The movie has the perfect blend of emotions, drama, romance and comedy and it is set in the testing times of Indi-Pak partition. Indian and Pakistan were not always this bitter; we have tried to remember the days when there was brotherhood beyond borders. We have tried to create those years and really hope that Yaara Ve will live up to the expectations of the audiences.”
“Yaara Ve is our first project and we have tried to keep it as close to reality as possible. I have immense faith in Rakesh (Mehta) ji’s vision and research and have seen all the actors give in their 100 per cent on the sets of this film. I am sure it will be loved and we promise to always bring out such different concepts on silver screen”, the producer of the film Bally Singh Kakar said.
Worldwide distribution of the film is done by Munish Sahni’s Omjee Group. ‘Yaara Ve’ will hit the theatres on 5th April 2019.

Comments & Suggestions

Comments & Suggestions

About the author

Daljit Arora

news-1701

sabung ayam online

yakinjp

yakinjp

rtp yakinjp

slot thailand

yakinjp

yakinjp

yakin jp

yakinjp id

maujp

maujp

maujp

maujp

sabung ayam online

sabung ayam online

judi bola online

sabung ayam online

judi bola online

slot mahjong ways

slot mahjong

sabung ayam online

judi bola

live casino

sabung ayam online

judi bola

live casino

SGP Pools

slot mahjong

sabung ayam online

slot mahjong

SLOT THAILAND

artikel-128000741

artikel-128000742

artikel-128000743

artikel-128000744

artikel-128000745

artikel-128000746

artikel-128000747

artikel-128000748

artikel-128000749

artikel-128000750

artikel-128000751

artikel-128000752

artikel-128000753

artikel-128000754

artikel-128000755

artikel-128000756

artikel-128000757

artikel-128000758

artikel-128000759

artikel-128000760

artikel-128000761

artikel-128000762

artikel-128000763

artikel-128000764

artikel-128000765

artikel-128000766

artikel-128000767

artikel-128000768

artikel-128000769

artikel-128000770

artikel-128000771

artikel-128000772

artikel-128000773

artikel-128000774

artikel-128000775

artikel-128000776

artikel-128000777

artikel-128000778

artikel-128000779

artikel-128000780

artikel-128000781

artikel-128000782

artikel-128000783

artikel-128000784

artikel-128000785

artikel-128000786

artikel-128000787

artikel-128000788

artikel-128000789

artikel-128000790

artikel-128000791

article 138000691

article 138000692

article 138000693

article 138000694

article 138000695

article 138000696

article 138000697

article 138000698

article 138000699

article 138000700

article 138000701

article 138000702

article 138000703

article 138000704

article 138000705

article 138000706

article 138000707

article 138000708

article 138000709

article 138000710

article 138000711

article 138000712

article 138000713

article 138000714

article 138000715

article 138000716

article 138000717

article 138000718

article 138000719

article 138000720

article 138000721

article 138000722

article 138000723

article 138000724

article 138000725

article 138000726

article 138000727

article 138000728

article 138000729

article 138000730

article 138000731

article 138000732

article 138000733

article 138000734

article 138000735

article 138000736

article 138000737

article 138000738

article 138000739

article 138000740

article 138000741

article 138000742

article 138000743

article 138000744

article 138000745

article 138000746

article 138000747

article 138000748

article 138000749

article 138000750

article 138000751

article 138000752

article 138000753

article 138000754

article 138000755

article 138000706

article 138000707

article 138000708

article 138000709

article 138000710

article 138000711

article 138000712

article 138000713

article 138000714

article 138000715

article 138000716

article 138000717

article 138000718

article 138000719

article 138000720

article 138000721

article 138000722

article 138000723

article 138000724

article 138000725

article 138000726

article 138000727

article 138000728

article 138000729

article 138000730

article 138000731

article 138000732

article 138000733

article 138000734

article 138000735

article 138000736

article 138000737

article 138000738

article 138000739

article 138000740

article 138000741

article 138000742

article 138000743

article 138000744

article 138000745

article 208000456

article 208000457

article 208000458

article 208000459

article 208000460

article 208000461

article 208000462

article 208000463

article 208000464

article 208000465

article 208000466

article 208000467

article 208000468

article 208000469

article 208000470

208000446

208000447

208000448

208000449

208000450

208000451

208000452

208000453

208000454

208000455

article 228000326

article 228000327

article 228000328

article 228000329

article 228000330

article 228000331

article 228000332

article 228000333

article 228000334

article 228000335

article 228000336

article 228000337

article 228000338

article 228000339

article 228000340

article 228000341

article 228000342

article 228000343

article 228000344

article 228000345

article 228000346

article 228000347

article 228000348

article 228000349

article 228000350

article 228000351

article 228000352

article 228000353

article 228000354

article 228000355

article 228000356

article 228000357

article 228000358

article 228000359

article 228000360

article 228000361

article 228000362

article 228000363

article 228000364

article 228000365

article 228000366

article 228000367

article 228000368

article 228000369

article 228000370

article 228000371

article 228000372

article 228000373

article 228000374

article 228000375

article 238000381

article 238000382

article 238000383

article 238000384

article 238000385

article 238000386

article 238000387

article 238000388

article 238000389

article 238000390

article 238000391

article 238000392

article 238000393

article 238000394

article 238000395

article 238000396

article 238000397

article 238000398

article 238000399

article 238000400

article 238000401

article 238000402

article 238000403

article 238000404

article 238000405

article 238000406

article 238000407

article 238000408

article 238000409

article 238000410

article 238000411

article 238000412

article 238000413

article 238000414

article 238000415

article 238000416

article 238000417

article 238000418

article 238000419

article 238000420

article 238000421

article 238000422

article 238000423

article 238000424

article 238000425

article 238000426

article 238000427

article 238000428

article 238000429

article 238000430

article 238000431

article 238000432

article 238000433

article 238000434

article 238000435

article 238000436

article 238000437

article 238000438

article 238000439

article 238000440

article 238000441

article 238000442

article 238000443

article 238000444

article 238000445

article 238000446

article 238000447

article 238000448

article 238000449

article 238000450

article 238000451

article 238000452

article 238000453

article 238000454

article 238000455

article 238000456

article 238000457

article 238000458

article 238000459

article 238000460

sumbar-238000381

sumbar-238000382

sumbar-238000383

sumbar-238000384

sumbar-238000385

sumbar-238000386

sumbar-238000387

sumbar-238000388

sumbar-238000389

sumbar-238000390

sumbar-238000391

sumbar-238000392

sumbar-238000393

sumbar-238000394

sumbar-238000395

sumbar-238000396

sumbar-238000397

sumbar-238000398

sumbar-238000399

sumbar-238000400

sumbar-238000401

sumbar-238000402

sumbar-238000403

sumbar-238000404

sumbar-238000405

sumbar-238000406

sumbar-238000407

sumbar-238000408

sumbar-238000409

sumbar-238000410

news-1701
WP2Social Auto Publish Powered By : XYZScripts.com