ਡਾਇਰੈਕਟਰ ਲਾਡੀ ਢਿੱਲੋਂ ਦੀ ਪੰਜਾਬੀ ਫੀਚਰ ਫ਼ਿਲਮ “ਜੱਟ ਐਂਡ ਯੈਂਕਣ“ ਸਤੰਬਰ ਵਿਚ ਰਿਲੀਜ਼ ਹੋ ਰਹੀ ਹੈ। ਜਿਸ ਵਿਚ ਮੁੱਖ ਭੂਮਿਕਾ ਵਿਚ ਹੀਰੋ ਰਮਨ ਜੰਮੂ ਤੇ ਹੀਰੋਇਨ ਪ੍ਰੀਤ ਔਲਖ ਹੈ। ਬਾਕੀ ਕਲਾਕਾਰਾਂ ਵਿਚ ਗੁਰ ਰੰਧਾਵਾ ਨੈਗੇਟਿਵ ਰੋਲ ਵਿਚ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਦੂ, ਮਿੰਟੋ ਪੀ. ਟੀ. ਸੀ. ਚੈਨਲ ਪੰਜਾਬੀ, ਉਮੰਗ ਸ਼ਰਮਾ, ਗੁਰਪ੍ਰੀਤ ਸੰਧੂ (ਸ਼ਾਨ ਫਿਲਮਜ਼ ਪੰਜਾਬ), ਅਮਨਪ੍ਰੀਤ ਕੌਰ ਲੁਧਿਆਣਾ, ਜਤਿੰਦਰ ਸ਼ਰਮਾ, ਹੀਰਾ ਬਜੋਤੜਾ, ਨੀਰਜ ਸ਼ਰਮਾ, ਦਿਲ ਬਿਆਸ ਪਠਾਨਕੋਟ, ਏ ਪੀ ਮੌਰੀਆ ਅਤੇ ਹੋਰ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
You may also like
ਨਹੀਂ ਰਹੇ 54 ਸਾਲਾ ਅਦਾਕਾਰ ਮੁਕੁਲ ਦੇਵ !
Punjabi Cinema Goes Global with Hollywood Stars Edward...
ਫ਼ਿਲਮ “ਗੁਰੂ ਨਾਨਕ ਜਹਾਜ਼”- ਰਿਲੀਜ਼ ਤੋਂ ਪਹਿਲਾਂ ਹੀ...
ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸ਼ਾਉਂਦੀ ਫ਼ਿਲਮ ‘ਬੈਕ ਅੱਪ’
ਰਿਸ਼ਤਿਆਂ ਦੀ ਸਾਂਝ ਦਰਸ਼ਾਉਂਦੀ ਫ਼ਿਲਮ-ਵੱਡਾ ਘਰ
ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ “ਸੈਕਟਰ 17”
About the author
