From Kunwar Vijay Pratap Singh Fb wall. https://www.facebook.com/share/p/cZkhYeZgueax9UKa/?mibextid=oFDknk
ਅੱਜ, ਮੈਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਬ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਤਿੰਨ ਜਰੂਰੀ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਵਿਧਾਨ ਸਭਾ ਦੀਆਂ ਤਿੰਨ ਵਿਸ਼ੇਸ਼ ਬੈਠਕਾਂ ਬੁਲਾਉਣ ਦੀ ਲਿਖਤੀ ਰੂਪ ਵਿੱਚ ਬੇਨਤੀ ਕੀਤੀ ।
ਇਹ ਮੁੱਦੇ ਹਨ:
1. ਬਰਗਾੜੀ, ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ; ਜਿਨ੍ਹਾਂ ਵਿੱਚ ਹਾਲ ਦੇ ਘਟਨਾਕ੍ਰਮ ਜਿਵੇਂ ਕਿ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮੇ ਨੂੰ ਤਬਦੀਲ ਕੀਤਾ ਗਿਆ ਹੈ।
2. ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ (MSP) ਕਾਨੂੰਨ, ਖੇਤੀ ਕਰਜ਼ਾ ਅਤੇ ਹੋਰ ਜੁੜੇ ਮੁੱਦੇ।
3. ਅੰਮ੍ਰਿਤਸਰ ਸ਼ਹਿਰ ਦਾ ਸੀਵਰੇਜ ਓਵਰਫਲੋਅ, ਗੰਦਾ ਪਾਣੀ ਅਤੇ ਕੂੜਾ ਚੁੱਕਣ ਦੇ ਮੁੱਦੇ ਅਤੇ ਅੰਮ੍ਰਿਤਸਰ ਨਗਰ ਨਿਗਮ ਦੀ ਪੂਰਨ ਵਿਫਲਤਾ।
ਮੈਂ ਜਨਤਕ ਹਿੱਤ ਵਿੱਚ ਇਹਨਾਂ ਤਿੰਨਾ ਮੁਦਿਆਂ ‘ਤੇ ਘੱਟੋ-ਘੱਟ 40 ਮਿੰਟ ਮੈਨੂੰ ਬੋਲਣ ਲਈ ਦੇਣ ਦੀ ਬੇਨਤੀ ਵੀ ਕੀਤੀ ਹੈ।
Today, I met Hon’ble Speaker of Punjab Vidhan Sabha and requested to convene three special sittings of Vidhan Sabha on three emergent and important issues and submitted a written representative in this regard.
These issues are:
1. Bargari, Beadbi, Kotkapura and Behbal Kalan firing cases with recent developments like transfer of trial from Faridkot to Chandigarh district court.
2. Minimum Support Price (MSP) law, Farm loan and other connected issues.
3. Sewerage overflowing, dirty Water and Garbage lifting issues of Amritsar City and total failure of Amritsar Municipal Corporation.
I have also requested to allot 40 minutes to Me on each issues in the larger public interest.