Articles & Interviews

EEMA Welcomes Central Government decision to open up events industry.

Written by Daljit Arora

EEMA releases COVID safety norms for events industry.

(P.S News) The Events and Entertainment Management Association (EEMA), a national apex body of events and experiential the marketing industry, released a comprehensive Standard Operating Procedures (SOPs) here today at Hotel JW Marriott at a press conference.

Punjab’s Minister for Sports and Youth Affairs, Rana Gurmit Singh Sodhi, formally released the EEMA’s SOPs for the events and entertainment industry, and hoped that despite the challenges of COVID19, industry and trade must restore their operations while maintaining health safety.  He commended EEMA for compiling the SOPs for the industry which shall be highly useful for everyone.

He said that he shall also be requesting the Punjab Chief Minister to increase the numbers for social and corporate gatherings.

Ankur Kalra, a founder member of EEMA,  appreciated the Government’s decision to open up the event industry allowing the gathering of maximum of 100 people for social, religious, cultural, and corporate events in most parts of the country under Unlock 4.0.

The  SOPs are for the event organisers and other stakeholders including hotels to ensure complete safety of the guests, which infact can be used by any organization, informed Vijay Arora.

Earlier, the local representatives of EEMA presented a copy of the 300-page document  to the Punjab’s Health Minister Balbir Singh Sidhu, who hoped that events conducted under strict supervision as per the health guidelines shall ensure safety of oranisers and the guests.

Ankur Kalra  said that the availability of SOPs to the industry shall help ease the operations and open up the economy, instill confidence amongst the organisers as well as the public, giving a fillip to this Rs.5 lakh crore industry that employs over 10 million people, who were worse affected during lockdown.

In a statement released from Delhi, Roshan Abbas, President, EEMA said, “EEMA is in conversation with local administrative bodies to see if rules can be further relaxed post the 21st given that they are working with extensive safety protocols.”   He also added, “Though we had approached the Govt. to open events with a ceiling of 200 people, but we welcome the Government’s decision and look forward to conducting events with all necessary precautions.”

Ankur Kalra, the founder member of EEMA  from Delhi conducted the ‘Safe Events’ Workshop   enabling industry stakeholders to get more information and details towards better event planning conforming to international health safety procedures under Covid19.

A simulated corporate event titled “India is an Event: We’re ready for Safe Events” was also held in the evening for invited guests, event organisers and other industry leaders and government representatives to experience its efficacy.  

EEMA envisages this event to build more confidence in the local Govt. stakeholders and surely fuel their thoughts to increase the limited to a more sustainable one in term of management and at the same time a commercial viability for organizers to revive and re-surge again.

Marriott Bonvoy partnered with EEMA as the Hospitality partner by providing venues for this multicity event and ensured all protocols were being followed as per EEMA’s safety guidelines.   

One of the region’s biggest wedding planner, Tony Singh, hoped that the same zeal and zest that Punjabis represent during their social and wedding events, would return to herald the prosperity in this region.

Another well-known name in corporate events and advertising field Shaleen Kapoor, said that the return of the business gathering would help businesses of all sizes to the network again and revive their closed enterprises through collaboration in this region.

Hardeep Singh, another leader in the trade fairs domain felt that there is a greater need to have more and more exhibitions where businesses and trade can find opportunities to grow.   

The evening saw many prominent government and industry representatives participating, where strict compliance of COVID health norms as per EEMA’s SOPs were followed including checking of ‘Aarogya Setu’ app, wearing of masks, maintaining physical distance, etc, with adequate signage and digital messaging, were put on display for the guidance of the guests.

The entire hotel staff delegated for the event had also been certified and verified by EEMA’s experts who were also initially trained, besides the usage of food-grade sanitizers and disinfectants.

Shampa Dhali, Area Director National Sales, India, “Marriott welcomes EEMA’s initiative in support of safe events SOPs unveiled for the industry. This is aligned to Marriott International’s commitment to clean global program as we welcome our guest back to our hotels around the world and committed to providing them with a safe environment that aligns with expert protocols on safety and hygiene. Our collaboration with EMMA on Safe Events campaign reflects our commitment to evolve our solutions to ensure a continued focus on the health and safety of our guests and associates when hosting an Event.”

Present on the occasion were EEMA’s local representatives Binay Pal Singh, Bharat Dhiman, Daman Preet Singh, Vikramjit Singh, Angat Walia & Deepak Kumar besides representatives of the hospitality and tourism industry.

ਈਈਐਮਏ ਨੇ ਇਵੈਂਟ ਇੰਡਸਟਰੀ ਲਈ ਕੋਵਿਡ ਸੁਰੱਖਿਆ ਮਾਪਦੰਡ ਜਾਰੀ ਕੀਤੇ।


• ਈਈਐਮਏ ਨੇ ਇਵੈਂਟ ਇਡ੍ਰਸਟਰੀ ਖੋਲਣ ਲਈ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।
• ਈਈਐਮਏ ਨੇ ਆਪਣੇ ਤੌਰ ‘ਤੇ ਤਿਆਰ ਐਸਓਪੀਜ਼ ਨੂੰ ਪ੍ਰਤੀ ਪੰਜਾਬ ਦੇ ਸਿਹਤ ਮੰਤਰੀ ਨੂੰ ਸੌਂਪੀ।
• ਇਸ ਸਬੰਧ ਵਿਚ ‘ਇੰਡੀਆ ਇਕ ਇਵੈਂਟ’ ਸਿਮਿਉਲੇਟਿਡ ਕਾਰਪੋਰੇਟ ਇਵੈਂਟ ਆਯੋਜਿਤ ਕੀਤਾ।

(ਪੰ:ਸ) ਇਸ ਇਵੈਂਟ ਐਂਡ ਇੰਟਰਟੇਨਮੈਂਟ ਮੈਨੇਜਮੈਂਟ ਐਸੋਸੀਏਸ਼ਨ (ਈਈਐਮਏ), ਇਵੈਂਟਸ ਅਤੇ ਐਕਸਪੈਰੀਮੈਂਟਲ ਮਾਰਕੀਟਿੰਗ ਇੰਡਸਟਰੀ ਦਾ ਰਾਸ਼ਟਰੀ ਪੱਧਰ ਦਾ ਪ੍ਰਮੁੱਖ ਸੰਗਠਨ, ਨੇ ਅੱਜ ਇਥੇ ਇਕ ਵਿਆਪਕ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਜ਼ (ਐਸਓਪੀ) ਨੂੰ ਹੋਟਲ ਜੇਡਬਲਯੂ ਮੈਰੀਅਟ ਵਿਚ ਇਕ ਪ੍ਰੈਸ ਸੰਮੇਲਨ ਵਿਚ ਜਾਰੀ ਕੀਤਾ।

ਪੰਜਾਬ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ, ਰਾਣਾ ਗੁਰਮੀਤ ਸਿੰਘ ਸੋਢੀ ਨੇ ਔਪਚਾਰਿਕ ਰੂਪ ਨਾਲ ਇਵੈਂਟ ਐਂਡ ਇੰਟਰਟੇਨਮੈਂਟ ਇੰਡਸਟਰੀ ਲਈ ਈਈਐਮਏ ਵੱਲੋਂ ਤਿਆਰ ਐਸਓਪੀਜ਼ ਨੂੰ ਜਾਰੀ ਕੀਤਾ, ਅਤੇ ਉਮੀਦ ਕੀਤੀ ਕਿ ਕੋਵਿਡ 19 ਦੀਆਂ ਚੁਣੌਤੀਆਂ ਦੇ ਬਾਵਜੂਦ, ਉਦਯੋਗ ਅਤੇ ਵਪਾਰ ਨੂੰ ਸਿਹਤ ਸੁਰੱਖਿਆ ਨੂੰ ਬਣਾ ਕੇ ਰੱਖਦੇ ਹੋਏ ਆਪਣੇ ਸੰਚਾਲਨ ਨੂੰ ਬਹਾਲ ਕਰਨਾ ਹੋਵੇਗਾ। ਉਨਾਂ ਨੇ ਇੰਡਸਟਰੀ ਲਈ ਐਸਓਪੀ ਦੇ ਸੰਕਲਨ ਲਈ ਈਈਐਮਏ ਦੀ ਸ਼ਲਾਘਾ ਕੀਤੀ, ਜੋ ਸਾਰਿਆਂ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ।

ਦਿੱਲੀ ਤੋਂ ਅੰਕੁਰ ਕਾਲੜ, ਸੰਸਥਾਪਕ ਮੈਂਬਰ ਨੇ ਅਨਲੌਕ 4.0 ਦੇ ਤਹਿਤ ਦੇਸ਼ ਦੇ ਜ਼ਿਆਦਾਤਰ ਹਿਸਿਆਂ ਵਿਚ ਸਮਾਜਕ, ਧਾਰਮਿਕ, ਸੰਸਕ੍ਰਿਤਕ ਅਤੇ ਕਾਰਪੋਰੇਟ ਪ੍ਰੋਗਰਾਮਾਂ ਲਈ ਵੱਧ ਤੋਂ ਵੱਧ 100 ਲੋਕਾਂ ਨੂੰ ਇਕੱਠਾ ਕਰਨ ਦੀ ਮਨਜ਼ੂਰੀ ਦੇਣ ਵਾਲੇ ਇਵੈਂਟ ਇੰਡਸਟਰੀ ਨੂੰ ਖੋਲਣ ਦੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਵਿਜੇ ਅਰੋੜਾ ਨੇ ਦਸਿਆ ਕਿ ਮਹਿਮਾਨਾਂ ਨੂੰ ਪੂਰੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਹੋਟਲ ਦੇ ਆਯੋਜਕਾਂ ਅਤੇ ਹੋਰ ਹਿਤਧਾਰਕਾਂ ਲਈ ਐਸਓਪੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਕਿਸੇ ਵੀ ਸੰਗਠਨ ਵੱਲੋਂ ਉਪਯੋਗ ਕੀਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਈਈਐਮਏ ਦੇ ਸਥਾਨਕ ਪ੍ਰਤੀਨਿਧੀਆਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ 300 ਪੰਨਿਆਂ ਦੇ ਦਸਤਾਵੇਜ ਦੀ ਇਕ ਕਾਪੀ ਪੇਸ਼ ਕੀਤੀ, ਜਿਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਖਤ ਸੁਪਰਵਿਜ਼ਨ ਦੇ ਤਹਿਤ ਆਯੋਜਤ ਕੀਤੀ ਜਾਣੀਆਂ ਘਟਨਾਵਾਂ ਨਾਲ ਆਯੋਜਕਾਂ ਅਤੇ ਮਹਿਮਾਨਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ।

ਅੰਕੁਰ ਕਾਲੜ ਨੇ ਕਿਹਾ ਕਿ ਉਦਯੋਗ ਨੂੰ ਐਸਓਪੀ ਦੀ ਉਪਲਭਧਤਾ ਨਾਲ ਸਬੰਧਤ ਸੁਚਨਾਵਾਂ ਪ੍ਰਾਪਤ ਕਰਨ ਵਿਚ ਅਸਾਨੀ ਹੋਵੇਗੀ ਅਤੇ ਅਰਥਵਿਵਸਥਾ ਨੂੰ ਖੋਲਣ ਵਿਚ ਮਦਦ ਮਿਲੇਗੀ, ਆਯੋਜਕਾਂ ਦੇ ਨਾਲ ਨਾਲ ਜਨਤਾ ਵਿਚ ਵੀ ਆਤਮਵਿਸ਼ਵਾਸ ਵਧੇਗਾ, 10 ਲੱਖ ਤੋਂ ਵੱਧ ਲੋਕਾਂ ਨੂੰ ਰੋਜਗਾਰ ਦੇਣ ਵਾਲੇ ਇਸ 5 ਲੱਖ ਕਰੋੜ ਰੁਪਏ ਦੀ ਇੰਡਸਟਰੀ ਨੂੰ ਇਕ ਨਵੀਂ ਰਫ਼ਤਾਰ ਮਿਲੇਗੀ। ਇਹ ਇੰਡਸਟਰੀ ਲਾਕਡਾਊਨ ਦੇ ਦੌਰਾਨ ਕਾਫੀ ਜ਼ਿਆਦਾ ਪ੍ਰਭਾਵਿਤ ਸੀ।

ਇਸ ਸਬੰਧ ਵਿਚ ਈਈਐਮਏ ਦੇ ਪ੍ਰੈਜੀਡੈਂਟ ਰੋਸ਼ਨ ਅੱਬਾਸ ਨੇ ਦਿੱਲੀ ਵਿਚ ਜਾਰੀ ਇਕ ਬਿਆਨ ਵਿਚ ਕਿਹਾ, ”ਈਈਐਮਏ ਸਥਾਨਕ ਪ੍ਰਸ਼ਾਸਨਿਕ ਨਿਗਮਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਉਹ ਦੇਖ ਸਕਣ ਕਿ ਅਸੀਂ ਵਿਆਪਕ ਸੁਰੱਖਿਆ ਪ੍ਰੋਟੋਕਾਲ ਦੇ ਨਾਲ ਕੰਮ ਕਰ ਰਹੇ ਹਾਂ ਅਤੇ 21 ਸਤੰਬਰ ਤੋਂ ਬਾਅਦ ਸਾਡੀ ਇੰਡਸਟਰੀ ਨਾਲ ਸਬੰਧਤ ਨਿਯਮਾਂ ਵਿਚ ਕੁਝ ਹੋਰ ਢਿੱਲ ਦਿੱਤੀ ਜਾ ਸਕੇ। ਉਨਾਂ ਇਹ ਵੀ ਕਿਹਾ, ”ਹਾਲਾਂਕਿ ਅਸੀਂ ਸਰਕਾਰ ਨਾਲ ਸੰਪਰਕ ਕੀਤਾ ਸ ਅਤੇ ਮੰਗ ਕੀਤੀ ਸੀ ਕਿ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਲੋਕਾਂ ਦੀ ਸੰਿਖਆ ਦੀ ਸੀਮਾ ਨੂੰ 200 ਤਕ ਵਧਾ ਦਿੱਤਾ ਜਾਵੇ, ਪਰ ਅਸੀਂ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਾਂਕਿ ਜਿਸ ਵਿਚ ਇਹ ਸੰਖਿਆ 50 ਤੋਂ ਵਧਾ ਕੇ 100 ਕੀਤੀ ਗਈ ਹੈ। ਅਸੀਂ ਸਾਰੇ ਜ਼ਰੂਰੀ ਸਾਵਧਾਨੀਆਂ ਨਾਲ ਆਯੋਜਕਾਂ ਦਾ ਸੰਚਾਲਨ ਕਰਨ ਲਈ ਤਤਪਰ ਹਾਂ।”

ਦਿੱਲੀ ਤੋਂ ਅੰਕੁਰ ਕਾਲੜ, ਸੰਸਥਾਪਕ ਮੈਂਬਰ, ਈਈਐਮਏ ਨੇ ਇਕ ਇਵੈਂਟ ਵਰਕਸ਼ਾਪ ਦਾ ਵੀ ਸੰਚਾਲਨ ਕੀਤਾ ਜਿਸ ਵਿਚ ਕੋਵਿਡ 19 ਦੇ ਤਹਿਤ ਅੰਤਰਰਾਸ਼ਟਰੀ ਸਿਹਤ ਸੁਰੱਖਿਆ ਪ੍ਰਕਿਰਿਆਵਾਂ ਦੇ ਅਨੁਰੂਪ ਬਿਹਤਰ ਇਵੈਂਟ ਪਲਾਨਿੰਗ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਅਤੇ ਵੇਰਵੇ ਪ੍ਰਾਪਤ ਕਰਨ ਲਈ ਉਦਯੋਗ ਦੇ ਹਿਤਧਾਰਕਾਂ ਨੂੰ ਸਮਰਥ ਬਣਾਉਣ ਦੇ ਬਾਰੇ ਵਿਚ ਦਸਿਆ ਗਿਆ।

ਇਸ ਸਬੰਧ ਵਿਚ ਸ਼ਾਮ ਨੂੰ ਇਕ ਉਤਸ਼ਾਹਪੂਰਣ ਕਾਰਪੋਰੇਟ ਇਵੈਂਟ, ”ਇੰਡੀਆ ਇਜ਼ ਐਨ ਇਵੈਂਟ : ਵੀ ਆਰ ਰੈਡੀ ਫਾਰ ਸੇਫ ਇਵੈਂਟਸ” ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਸੱਦੇ ਗਏ ਮਹਿਮਾਨਾਂ, ਇਵੈਂਟ ਆਯੋਜਕਾਂ ਅਤੇ ਹੋਰ ਇੰਡਸਟਰੀ ਪ੍ਰਮੁੱਖਾਂ ਅਤੇ ਸਰਕਾਰੀ ਪ੍ਰਤੀਨਿਧੀਆਂ ਨੂੰ ਇਸ ਦੀ ਪ੍ਰਭਾਵਕਾਰਤਾ ਦਾ ਅਹਿਸਾਸ ਕਰਵਾਉਣ ਲਈ ਆਯੋਜਿਤ ਕੀਤਾ ਗਿਆ ਸੀ।

ਈਈਐਮਏ ਨੇ ਇਸ ਆਯੋਜਨ ਦੀ ਕਲਪਨਾ ਸਥਾਨਕ ਸਰਕਾਰ, ਹਿੱਤਧਾਰਕਾਂ ਵਿਚ ਜ਼ਿਆਦਾ  ਵਿਸ਼ਵਾਸ ਪੈਦਾ ਕਰਨ ਅਤੇ ਨਿਸ਼ਚਿਤ ਰੂਪ ਨਾਲ ਪ੍ਰਬੰਧਨ ਦੀ ਮਿਆਦ ਵਿਚ ਨਵੇਂ ਵਿਚਾਰਾਂ ਦੀਆਂ ਸੀਮਾਵਾਂ ਨੂੰ ਵਿਸਥਾਰ ਦੇਣ ਲਈ ਕੀਤੀ ਸੀ। ਇਸ ਦੇ ਨਾਲ ਹੀ ਆਯੋਜਕਾਂ ਵਿਚ ਮੁੜ ਤੋਂ ਉਤਸ਼ਾਹ ਜਗਾਉਣ ਅਤੇ ਆਪਣੇ ਕਾਰੋਬਾਰ ਨੂੰ ਮੁੜ ਤੋਂ ਅੱਗੇ ਵਧਾਉਣ ਲਈ ਜੋਸ਼ ਭਰਨ ਦੀ ਕੋਸ਼ਿਸ਼ ਵੀ ਕੀਤੀ ਗਈ।
ਦੇਸ਼ ਦੇ ਕਈ ਸ਼ਹਿਰਾਂ ਵਿਚ ਆਯੋਜਿਤ ਕੀਤੇ ਜਾ ਰਹੇ ਇਸ ਆਯੋਜਨ ਲਈ ਆਯੋਜਨ ਸਥਾਨ ਪ੍ਰਦਾਨ ਕਰਦੇ ਹੋਏ ਹੌਸਪਟੈਲਿਟੀ ਪਾਰਟਨਰ ਦੇ ਰੂਪ ਵਿਚ ਮੈਰੀਅਟ ਬਾਨਵੁਆਏ ਨੇ ਇਹ ਸੁਨਿਸਚਿਤ ਕੀਤਾ ਕਿ ਈਈਐਮਏ ਦੇ ਸਾਰੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ।

ਇਸ ਖੇਤਰ ਦੇ ਸਭ ਤੋਂ ਵੱਡੇ ਵੈਡਿੰਗ ਪਲਾਨਰ ਵਿਚੋਂ ਇਕ ਟੋਨੀ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਉਹੀ ਜੋਸ਼ ਅਤੇ ਉਤਸ਼ਾਹ ਜੋ ਪੰਜਾਬੀਆਂ ਨੂੰ ਉਨਾਂ ਦੇ ਸਮਾਜਕ ਅਤੇ ਸ਼ਾਦੀ ਦੇ ਪ੍ਰੋਗਰਾਮਾਂ ਦੌਰਾਨ ਦਰਸਾਉਂਦੇ ਹਨ, ਉਹ ਇਸ ਖੇਤਰ ਵਿਚ ਵੀ ਖੁਸ਼ਹਾਲੀ ਵੱਲ ਵਾਪਸ ਆਵੇਗਾ।

ਕਾਰਪੋਰੇਟ ਇਵੈਂਟਸ ਅਤੇ ਵਿਗਿਆਪਨ ਖੇਤਰ ਵਿਚ ਇਕ ਹੋਰ ਮੰਨਿਆ ਪ੍ਰਮੰਨਿਆ ਨਾਮ ਸ਼ਾਲੀਨ ਕਪੂਰ ਨੇ ਕਿਹਾ ਕਿ ਬਿਜਨਸ ਆਯੋਜਨਾਂ ਦੀ ਵਾਪਸੀ ਦੇ ਸਾਰੇ ਆਕਾਰ ਦੇ ਕਾਰੋਬਾਰਾਂ ਨੂੰ ਮੁੜ ਤੋਂ ਨੈਟਵਰਕ ਬਣਾਉਣ ਅਤੇ ਇਸ ਖੇਤਰ ਵਿਚ ਸਹਿਯੋਗ ਦੇ ਮਾਧਿਅਮ ਨਾਲ ਆਪਣੇ ਬੰਦ ਇੰਟਰਪ੍ਰਾਈਜਿਜ਼ ਨੂੰ ਮੁੜ ਤੋਂ ਪੁਨਰਜੀਵਤ ਕਰਨ ਵਿਚ ਮਦਦ ਮਿਲੇਗੀ।

ਬਿਜਨਸ ਫੇਅਰਜ਼ ਦੇ ਖੇਤਰ ਵਿਚ ਇਕ ਹੋਰ ਪ੍ਰਮੁੱਖ ਅਤੇ ਤਜ਼ਰਬੇਕਾਰ ਪ੍ਰਬੰਧਕ ਹਰਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਬਿਜਨਸ ਐਕਸਪੋਜ਼ ਦੇ ਆਯੋਜਨ ਦੀ ਜ਼ਰੂਰਤ ਹੈ ਜਿਥੇ ਕਾਰੋਬਾਰਾਂ ਅਤੇ ਵਪਾਰ ਨੂੰ ਵਿਕਸਿਤ ਹੋਣ ਦੇ ਮੌਕੇ ਮਿਲ ਸਕਦੇ ਹਨ।

ਸ਼ਾਮ ਦੇ ਆਯੋਜਨ ਵਿਚ ਕਈ ਪ੍ਰਮੁੱਖ ਸਰਕਾਰੀ ਅਤੇ ਉਦਯੋਗ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਥੇ ਈਈਐਮਏ ਦੇ ਐਸਓਪੀ ਦੇ ਅਨੁਸਾਰ ਕੋਵਿਡ ਸਿਹਤ ਮਾਪਦੰਡਾਂ ਦਾ ਸਖਤਾਈ ਨਾਲ ਪਾਲਣ ਕੀਤਾ ਗਿਆ, ਜਿਸ ਵਿਚ ‘ਆਰੋਗਿਆ ਸੇਤੂ’ ਐਪ ਦੀ ਜਾਂਚ, ਮਾਸਕ ਪਹਿਨਣਾ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਆਦਿ ਲੋੜੀਂਦੇ ਸਾਈਨੇਜ਼ ਅਤੇ ਡਿਜ਼ੀਟਲ ਮੈਸੇਜਿੰਗ ਨੂੰ ਮਹਿਮਾਨਾਂ ਦੇ ਉਚਿਤ ਮਾਰਗਦਰਸ਼ਲ ਲਈ ਡਿਸਪਲੇ ਕੀਤਾ ਗਿਆ ਸੀ।
ਇਸ ਆਯੋਜਨ ਲਈ ਪੂਰੇ ਹੋਟਲ ਦੇ ਕਰਮਚਾਰੀਆਂ ਨੂੰ ਈਈਐਮਏ ਦੇ ਮਾਹਰਾਂ ਵੱਲੋਂ ਪ੍ਰਮਾਣਿਤ ਅਤੇ ਹਸਤਾਖਰ ਕੀਤਾ ਗਿਆ ਸੀ, ਜਿਨਾਂ ਨੇ ਸ਼ੁਰੂਆਤ ਵਿਚ ਫੂਡ ਗ੍ਰੇਡ ਸੈਨੀਟਾਈਜ਼ਰ ਅਤੇ ਡਿਸਇੰਫੈਕਸ਼ੰਟਸ ਦੇ ਉਪਯੋਗ ਤੋਂ ਇਲਾਵਾ ਹੋਰ ਮਾਪਦੰਡਾਂ ਦੇ ਪਾਲਣ ਲਈ ਸਿੱਖਿਅਤ ਵੀ ਕੀਤਾ ਗਿਆ ਸੀ।

ਸ਼ੰਪਾ ਢਲੀ, ਏਰੀਆ ਡਾਇਰੈਕਟਰ, ਨੈਸ਼ਨਲ ਸੇਲਜ਼, ਇੰਡੀਆ ਨੇ ਕਿਹ, ”ਮੈਰੀਅਟ ਇੰਡਸਟਰੀ ਲਈ ਤਿਆਰ ਕੀਤਾ ਗਿਆ ਸੇਫ ਇਵੈਂਟ ਐਸਓਪੀਜ਼ ਨੂੰ ਲੌਂਚ ਕਰਨ ਦੇ ਸਮਰਥਨ ਵਿਚ ਈਈਐਮਏ ਦੀ ਪਹਿਲ ਦਾ ਸਵਾਗਤ ਕੀਤਾ ਹੈ। ਇਹ ਸੰਸਾਰ ਪੱਧਰੀ ਪ੍ਰੋਗਰਾਮ ਨੂੰ ਸਵੱਛ ਕਰਨ ਲਈ ਮੈਰੀਅਟ ਇੰਟਰਨੈਸ਼ਨਲ ਦੀ ਵਚਨਬੱਧਤਾ ਨਾਲ ਜੁੜਿਆ ਹੋਇਆ ਹੈ ਕਿਉਂਕਿ ਅਸੀਂ ਆਪਣੇ ਮਹਿਮਾਨਾਂ ਦਾ ਦੁਨੀਆ ਭਰ ਦੇ ਹੋਟਲਾਂ ਵਿਚ ਸਵਾਗਤ ਕਰਦੇ ਹਾਂ ਅਤੇ ਇਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਸੁਰੱਖਿਆ ਅਤੇ ਸਵੱਛਤਾ ‘ਤੇ ਮਾਹਰ ਪ੍ਰੋਟੋਕਾਲ ਦੇ ਨਾਲ ਮੇਲ ਕਰਦਾ ਹੈ। ਈਈਐਮਏ ਦੇ ਨਾਲ ਸੇਫ ਇਵੈਂਟ ਅਭਿਆਨ ਵਿਚ ਸਾਡਾ ਸਹਿਯੋਗ ਇਵੈਂਟ ਦੀ ਮੇਜਬਾਨੀ ਕਰਦੇ ਸਮੇਂ ਸਾਡੇ ਮਹਿਮਾਨਾਂ ਅਤੇ ਸਹਿਯੋਗੀਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਲਗਾਤਾਰ ਧਿਆਨ ਕੇਂਦਰਤ ਕਰਨ ਲਈ ਹੱਲ ਵਿਕਸਿਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਇਸ ਮੌਕੇ ‘ਤੇ ਈਈਐਮਏ ਦੇ ਸਥਾਨਕ ਪ੍ਰਤੀਨਿਧੀ ਟੋਨੀ ਸਿੰਘ, ਸ਼ਾਲੀਨ ਕਪੂਰ ਅਤੇ ਹਰਦੀਪ ਸਿੰਘ ਤੋਂ ਇਲਾਵਾ ਹੌਸਪਿਟੈਲਿਟੀ ਅਤੇ ਸੈਲਾਨੀ ਉਦਯੋਗ ਦੇ ਪ੍ਰਤੀਨਿਧੀ ਵੀ ਮੌਜੂਦ ਸਨ।

Comments & Suggestions

Comments & Suggestions

About the author

Daljit Arora