Theater Released Punjabi Movies till last up dated  2024

65.ਰਿਲੀਜ਼ ਡੇਟ- 20 ਦਸੰਬਰ 2024
ਫ਼ਿਲਮ- ਜੰਮੂ 86 ਗੈੰਗਵਾਰ
ਨਿਰਮਾਣ ਘਰ-ਸੁਧ ਮਾਦੇਵ ਫ਼ਿਲਮ, ਸੈਦੇਵ ਫ਼ਿਲਮ ਸਟੂਡਿਓ
ਲੇਖਕ-ਨਿਰਦੇਸ਼ਕ- ਰਾਜੇਸ਼ ਰਾਜਾ
ਐਕਟਰ- ਸ਼ਕਤੀ ਕਪੂਰ,ਸ਼ਹਿਬਾਜ਼ ਖਾਨ,ਟਨਵੀਰ ਦਰ,
ਸੁਭਾਸ਼ ਜਮਵਾਲ+

ਕੁਲ ਕੁਲੈਕਸ਼ਨ (ਲਗਭਗ)-05.5 Lc

64.ਰਿਲੀਜ਼ ਡੇਟ- 20 ਦਸੰਬਰ 2024
ਫ਼ਿਲਮ- ਵੱਡਾ ਘਰ VADDA GHAR
ਨਿਰਮਾਣ ਘਰ- ਰੌਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨਸ, ਜਸਬੀਰ ਗੁਨਚੌਰੀਆ ਪ੍ਰੋਡਕਸ਼ਨਸ
ਨਿਰਦੇਸ਼ਕ- ਕਮਲਜੀਤ ਸਿੰਘ
ਐਕਟਰ- ਜੋਬਨਪ੍ਰੀਤ ਸਿੰਘ, ਮੈਂਡੀ ਤੱਖੜ
ਕਹਾਣੀ-ਜਸਬੀਰ ਗੁਨਚੌਰੀਆ

ਕੁਲ ਕੁਲੈਕਸ਼ਨ (ਲਗਭਗ)-09.5 Lc

63.ਰਿਲੀਜ਼ ਡੇਟ- 13 ਦਸੰਬਰ 2024
ਫ਼ਿਲਮ- ਪੰਜਾਬ ਫਾਇਲਜ਼
ਨਿਰਮਾਣ ਘਰ- ਸ਼ਾਨ ਏ ਖਾਲਸਾ ਪ੍ਰੋਡਕਸ਼ਨਸ
ਨਿਰਦੇਸ਼ਕ- ਮਨਜੋਤ ਸਿੰਘ
ਐਕਟਰ- ਗੁਰਪ੍ਰੀਤ ਘੁੱਗੀ, ਹਸ਼ਨੀਂ ਚੌਹਾਨ, ਅਮੀਕ ਵਿਰਕਕਹਾਣੀ- ਰੁਪਿੰਦਰ ਸਿੰਘ

ਕੁਲ ਕੁਲੈਕਸ਼ਨ (ਲਗਭਗ)-12.5 Lc

62.ਰਿਲੀਜ਼ ਡੇਟ-13 ਦਸੰਬਰ 2024(not in India)
ਫ਼ਿਲਮ- ਕਰਮੀ ਆਪੋ ਆਪਣੀ KARMI AAPO APNI
ਨਿਰਮਾਣ ਘਰ-ਮਿਊਜ਼ਿਕ ਪਲੈਨਟ ਏਂਟਰਟੈਨਰਜ਼
ਨਿਰਦੇਸ਼ਕ- ਕਰਨ ਸਿੰਘ ਮਾਨ
ਐਕਟਰ- ਗੁਰੂ ਸਿੰਘ ਸਹੋਤਾ, ਰਾਣਾ ਜੰਗ ਬਹਾਦੁਰ, ਨੀਤੂ ਪੰਧੇਰ, ਪੂਨਮ ਸੂਦ
ਕਹਾਣੀ- ਗੁਰਜਿੰਦਰਜੀਤ ਸਹੋਤਾ

ਕੁਲ ਕੁਲੈਕਸ਼ਨ (ਲਗਭਗ)-… Lc

61.ਰਿਲੀਜ਼ ਡੇਟ- 29 ਨਵੰਬਰ 2024
ਫ਼ਿਲਮ-Bapu ni Manda Mera
ਨਿਰਮਾਣ ਘਰ-Yongers Dream World PRODUCTION-
Aan Production &MG Network
ਨਿਰਦੇਸ਼ਕ- HARPREET BUTALA
ਐਕਟਰ-kARAMJIT ANMOL, SRUISHTY MAAN,
DEEDAR GILL,GRRPPREET BHANGU
ਕਹਾਣੀ-HARPREET BUTALA

ਕੁਲ ਕੁਲੈਕਸ਼ਨ (ਲਗਭਗ)-15Lc

 

60.ਰਿਲੀਜ਼ ਡੇਟ- 29 ਨਵੰਬਰ 2024
ਫ਼ਿਲਮ-Miya Biwi Raazi KI Karnge Paaji
ਨਿਰਮਾਣ ਘਰ-TGM PRODUCTIONS
ਨਿਰਦੇਸ਼ਕ- HARRY MEHTA
ਐਕਟਰ-YUVRAJ HANS, SHEHZAZSEHAR, PARMVEER
ਕਹਾਣੀ-HARRY MEHTA

ਕੁਲ ਕੁਲੈਕਸ਼ਨ (ਲਗਭਗ)-15lc

59.ਰਿਲੀਜ਼ ਡੇਟ-22 ਨਵੰਬਰ 2024
ਫ਼ਿਲਮ- ਹੇ ਸਿਰੀ ਵੇ ਸਿਰੀ HEY SIRI VE SIRI
ਨਿਰਮਾਣ ਘਰ-ਜ਼ੀ ਸਟੂਡੀਓਜ਼, ਅ ਵੇਵ ਬੈਂਡ ਪ੍ਰੋਡਕਸ਼ਨ
ਨਿਰਦੇਸ਼ਕ- ਅਵਤਾਰ ਸਿੰਘ
ਐਕਟਰ- ਆਰਯਾ ਬੱਬਰ, ਸ਼ਵੇਤਾ ਇੰਦਰਾ ਕੁਮਾਰ
ਕਹਾਣੀ-ਅਵਤਾਰ ਸਿੰਘ

ਕੁਲ ਕੁਲੈਕਸ਼ਨ (ਲਗਭਗ)-35.5lc

58.ਰਿਲੀਜ਼ ਡੇਟ- 22 ਨਵੰਬਰ 2024
ਫ਼ਿਲਮ-ਰੇਡੁਆ ਰਿਟਰਨਜ਼ RADUAA RETURNZ
ਨਿਰਮਾਣ ਘਰ- ਆਊਟ ਲਾਈਨ ਪ੍ਰੋਡਕਸ਼ਨ, ਨਵ ਬਾਜਵਾ ਫ਼ਿਲਮਜ਼
ਨਿਰਦੇਸ਼ਕ- ਨਵ ਬਾਜਵਾ, ਖਲੀ, ਸਤਿੰਦਰ ਸੱਤੀ, ਮਾਹਿਰਾ ਸ਼ਰਮਾ, ਗੁਰਪ੍ਰੀਤ ਘੁੱਗੀ
ਐਕਟਰ- ਨਵ ਬਾਜਵਾ
ਕਹਾਣੀ- ਨਵ ਬਾਜਵਾ

ਕੁਲ ਕੁਲੈਕਸ਼ਨ (ਲਗਭਗ)-1.6Cr

57.ਰਿਲੀਜ਼ ਡੇਟ- 15 ਨਵੰਬਰ 2024
ਫ਼ਿਲਮ- ਸੈਕਟਰ 17 SECTOR 17
ਨਿਰਮਾਣ ਘਰ- ਅਦਿਤ੍ਯਾਜ਼ ਗਰੁੱਪ
ਨਿਰਦੇਸ਼ਕ- ਮਨੀਸ਼ ਭੱਟ
ਐਕਟਰ- ਪ੍ਰਿੰਸ ਕੰਵਲਜੀਤ ਸਿੰਘ
ਕਹਾਣੀ-ਪ੍ਰਿੰਸ ਕੰਵਲਜੀਤ ਸਿੰਘ

ਕੁਲ ਕੁਲੈਕਸ਼ਨ (ਲਗਭਗ)-1.5 cr

 

00.ਰਿਲੀਜ਼ ਡੇਟ- 15 ਨਵੰਬਰ 2024(Re Released)
ਫ਼ਿਲਮ- ਨਾਨਕ ਨਾਮ ਜਹਾਜ਼ ਹੈ NANAK NAAM JAHAZ HAI
ਨਿਰਮਾਣ ਘਰ- ਰਾਈਟ ਇਮੇਜ ਇੰਟਰਨੈਸ਼ਨਲ
ਲੇਖਕ-ਨਿਰਦੇਸ਼ਕ- ਕਲਿਆਣੀ ਸਿੰਘ
ਐਕਟਰ- ਮੁਕੇਸ਼ ਰਿਸ਼ੀ,ਵਿੰਦੂ ਦਾਰਾ ਸਿੰਘ,ਗੇਵੀ ਚਾਹਲ,ਅਮਨ ਧਾਲੀਵਾਲ

ਕੁਲ ਕੁਲੈਕਸ਼ਨ (ਲਗਭਗ)-

 

56.ਰਿਲੀਜ਼ ਡੇਟ-15 ਨਵੰਬਰ 2024
ਫ਼ਿਲਮ-ਆਪਣੇ ਘਰ ਬੇਗਾਨੇ APNE GHAR BAGANE
ਨਿਰਮਾਣ ਘਰ-ਗੈਂਗ ਆੱਫ ਫਿਲਮਮੇਕਰਜ਼,
ਰੈਵਿਸ਼ਿੰਗ ਇੰਟਰਟੇਨਮੈਂਟ
ਨਿਰਦੇਸ਼ਕ-ਬਲਰਾਜ ਸਿਆਲ
ਐਕਟਰ-ਰੋਸ਼ਨ ਪਿ੍ਰੰਸ,
ਕੁਲਰਾਜ ਰੰਧਾਵਾ,ਯੋਗਰਾਜ ਸਿੰਘ
ਕਹਾਣੀ-ਬਲਰਾਜ ਸਿਆਲ

ਕੁਲ ਕੁਲੈਕਸ਼ਨ (ਲਗਭਗ)- 39 lc

 

 

55.ਰਿਲੀਜ਼ ਡੇਟ- 25 ਅਕਤੂਬਰ 2024
ਫ਼ਿਲਮ- ਚੋਰ ਦਿਲ CHOR DIL
ਨਿਰਮਾਣ ਘਰ-ਰੰਧਾਵਾ ਬਰੋਸ,
ਮਿਲੀਅਨ ਸਟੈਪਸ ਫ਼ਿਲਮਜ਼
ਨਿਰਦੇਸ਼ਕ-ਜੰਗਵੀਰ ਸਿੰਘ
ਐਕਟਰ- ਜਗਜੀਤ ਸੰਧੂ, ਫਿਦਾ ਗਿੱਲ,
ਰਾਣਾ ਜੰਗ ਬਹਾਦਰ
ਕਹਾਣੀ-ਜੰਗਵੀਰ ਸਿੰਘ

ਕੁਲ ਕੁਲੈਕਸ਼ਨ (ਲਗਭਗ)–28 ਲੱਖ

 


54.ਰਿਲੀਜ਼ ਡੇਟ- 18 ਅਕਤੂਬਰ 2024
ਫ਼ਿਲਮ- ਤਬਾਹ TABAAH
ਨਿਰਮਾਣ ਘਰ- ਪਰਮੀਸ਼ ਵਰਮਾ ਫ਼ਿਲਮਜ਼
ਨਿਰਦੇਸ਼ਕ- ਪਰਮੀਸ਼ ਵਰਮਾ
ਐਕਟਰ- ਪਰਮੀਸ਼ ਵਰਮਾ, ਵਾਮਿਕਾ ਗੱਬੀ
ਕਹਾਣੀ- ਗੁਰਜਿੰਦ ਮਾਣ

ਕੁਲ ਕੁਲੈਕਸ਼ਨ (ਲਗਭਗ)-1.88 CR

 


53.ਰਿਲੀਜ਼ ਡੇਟ-18 ਅਕਤੂਬਰ 2024
ਫ਼ਿਲਮ- ਗੋਰਿਆਂ ਨਾ’ ਲੱਗਦੀ ਜ਼ਮੀਨ ਜੱਟ ਦੀ
ਨਿਰਮਾਣ ਘਰ- ਮੋਸ਼ਨ ਫ਼ਿਲਮਜ਼, ਡੈਸਟੀਨੋ ਫ਼ਿਲਮਜ਼, ਪਰਾਈਮ ਰਿਕਾਰਡਜ਼
ਨਿਰਦੇਸ਼ਕ- ਸੁੱਖ ਸੰਘੇੜਾ
ਐਕਟਰ- ਅਰਮਾਨ ਬੇਦਿਲ, ਪ੍ਰੀਤ ਔਜਲਾ, ਤਾਰਾਪਾਲ
ਕਹਾਣੀ-ਸੁੱਖ ਸੰਘੇੜਾ

ਕੁਲ ਕੁਲੈਕਸ਼ਨ (ਲਗਭਗ)-18ਲੱਖ

 


52.ਰਿਲੀਜ਼ ਡੇਟ-11 ਅਕਤੂਬਰ 2024
ਫ਼ਿਲਮ- ਮਿੱਤਰਾਂ ਦਾ ਚਲਿਆ ਟਰੱਕ ਨੀ
ਨਿਰਮਾਣ ਘਰ- ਰਿਧਮ ਬੋਅਜ਼, ਗਿੱਲਜ਼ ਨੈੱਟਵਰਕ, ਸੀ ਟੂ ਸਕਾਯ ਪ੍ਰੋਡਕਸ਼ਨ
ਨਿਰਦੇਸ਼ਕ- ਰਾਕੇਸ਼ ਧਵਨ
ਐਕਟਰ- ਅਮਰਿੰਦਰ ਗਿੱਲ, ਸੁਨੰਦਾ ਸ਼ਰਮਾ, ਸ਼ਾਉਣੀ ਗੁਪਤਾ
ਕਹਾਣੀ- ਰਾਕੇਸ਼ ਧਵਨ

ਕੁਲ ਕੁਲੈਕਸ਼ਨ (ਲਗਭਗ)-6.93 CR

 

 


00.ਰਿਲੀਜ਼ ਡੇਟ- 4 ਅਕਤੂਬਰ 2024(ਰੀ-ਰਿਲੀਜ਼)
ਫ਼ਿਲਮ- ਮੋਹ
ਨਿਰਮਾਣ ਘਰ- ਸ਼੍ਰੀ ਨਰੋਤਮ ਜੀ ਸਟੂਡੀਓਜ਼,
ਟਿਪਸ ਫਿਲਮ ਲਿਮਿਟਡ, ਆਰੀਅਨ ਸਟੂਡੀਓਜ਼
ਨਿਰਦੇਸ਼ਕ- ਜਗਦੀਪ ਸਿੱਧੂ
ਐਕਟਰ- ਸਰਗੁਣ ਮਹਿਤਾ, ਗਿਤਾਜ ਬਿੰਦਰਖੀਆ

ਕੁਲ ਕੁਲੈਕਸ਼ਨ (ਲਗਭਗ)-

 

51.ਰਿਲੀਜ਼ ਡੇਟ-4 ਅਕਤੂਬਰ 2024
ਫ਼ਿਲਮ-ਸ਼ਾਹਕੋਟ
ਨਿਰਮਾਣ ਘਰ- ਏਮ 7 ਸਕਾਈ ਸਟੂਡਿਓਜ਼ ,
751 ਫਿਲਮਜ਼ ਐਂਡ ਰਾਪਾ ਨੂਈਜ਼ ਫਿਲਮਜ਼
ਨਿਰਦੇਸ਼ਕ-ਰਾਜੀਵ ਢੀਂਗਰਾ
ਐਕਟਰ-ਗੁਰੂ ਰੰਧਾਵਾ,ਈਸ਼ਾ ਤਲਵਾਰ,
ਰਾਜ ਬੱਬਰ
ਕਹਾਣੀ-ਰਾਜੀਵ ਢੀਂਗਰਾ

ਕੁਲ ਕੁਲੈਕਸ਼ਨ (ਲਗਭਗ)-1.35 CR

 

 

50.ਰਿਲੀਜ਼ ਡੇਟ- 27 ਸਤੰਬਰ 2024
50.ਫ਼ਿਲਮ- ਸ਼ੁਕਰਾਨਾ
ਨਿਰਮਾਣ ਘਰ- ਵਿੱਲੇਜਰ ਫਿਲਮ ਸਟੂਡੀਓ,
ਨਿਊ ਐਰਾ ਮੋਸ਼ਨ ਪਿਕਚਰਜ਼ ਅਤੇ
ਨੀਰੂ ਬਾਜਵਾ ਏੰਟਰਟੇਨਮੇਂਟ
ਨਿਰਦੇਸ਼ਕ- ਸਿਮਰਜੀਤ ਸਿੰਘ
ਐਕਟਰ- ਨੀਰੂ ਬਾਜਵਾ, ਅੰਮ੍ਰਿਤ ਮਾਣ,
ਜੱਸ ਬਾਜਵਾ
ਕਹਾਣੀ- ਜਗਦੀਪ ਵੜਿੰਗ

ਕੁਲ ਕੁਲੈਕਸ਼ਨ (ਲਗਭਗ)-1.2 CR

 


49.ਰਿਲੀਜ਼ ਡੇਟ- 20 ਸਤੰਬਰ 2024
ਫ਼ਿਲਮ- ਜਹਾਂਕਿੱਲਾ
ਨਿਰਮਾਣ ਘਰ-ਐਸ ਵੀ ਪੀ ਫ਼ਿਲਮਜ਼
ਨਿਰਦੇਸ਼ਕ- ਵਿੱਕੀ ਕਦਮ
ਐਕਟਰ- ਜੋਬਨਪ੍ਰੀਤ ਸਿੰਘ
ਕਹਾਣੀ-ਜੋਬਨਪ੍ਰੀਤ ਸਿੰਘ

ਕੁਲ ਕੁਲੈਕਸ਼ਨ(ਲਗਭਗ)-25 ਲੱਖ

 

 

48.ਰਿਲੀਜ਼ ਡੇਟ- 20 ਸਤੰਬਰ 2024
ਫ਼ਿਲਮ- ਸੁੱਚਾ ਸੂਰਮਾ
ਨਿਰਮਾਣ ਘਰ- ਸਾਗਾ ਸਟੂਡੀਓਜ਼ ,
ਸੈਵਨ ਕਲਰ ਮੋਸ਼ਨ ਪਿਕਚਰਜ਼
ਨਿਰਦੇਸ਼ਕ-ਅਮੀਤੋਜ ਮਾਨ
ਐਕਟਰ- ਬੱਬੂ ਮਾਨ
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-3.46 CR

 

 

47.ਰਿਲੀਜ਼ ਡੇਟ-13 ਸਤੰਬਰ 2024
ਫ਼ਿਲਮ-ਅਰਦਾਸ-ਸਰਬੱਤ ਦੇ ਭਲੇ ਦੀ
ਨਿਰਮਾਣ ਘਰ-ਹੰਬਲ ਮੋਸ਼ਨ ਪਿਕਚਰਜ਼,
ਜੀਓ ਸਟੂਡੀਓਜ਼, ਪੈਨੋਰਮਾ ਸਟੂਡੀਓਜ਼
ਨਿਰਦੇਸ਼ਕ-ਗਿੱਪੀ ਗਰੇਵਾਲ
ਐਕਟਰ-ਗਿੱਪੀ ਗਰੇਵਾਲ,
ਜੈਸਮੀਨ ਭਸੀਨ,ਗੁਰਪ੍ਰੀਤ ਘੁੱਗੀ
ਕਹਾਣੀ-ਗਿੱਪੀ ਗਰੇਵਾਲ

ਕੁਲ ਕੁਲੈਕਸ਼ਨ (ਲਗਭਗ)-15.26 CR

 

 

46.ਰਿਲੀਜ਼ ਡੇਟ-30 ਅਗਸਤ 2024
ਫ਼ਿਲਮ-ਗਾਂਧੀ-3
ਨਿਰਮਾਣ ਘਰ-ਡਰੀਮ ਰਿਯਲਟੀ ਮੂਵੀਜ਼,
ਰਵਨੀਤ ਚਾਹਲ
ਨਿਰਦੇਸ਼ਕ-ਮਨਦੀਪ ਬੇਨੀਪਾਲ
ਐਕਟਰ-ਦੇਵ ਖਰੋੜ

ਕੁਲ ਕੁਲੈਕਸ਼ਨ(ਲਗਭਗ)-5.49 CR

 

 

45.ਰਿਲੀਜ਼ ਡੇਟ-30 ਅਗਸਤ 2024
ਫ਼ਿਲਮ-ਰਜਨੀ
ਨਿਰਮਾਣ ਘਰ- ਮੈਡ 4 ਫਿਲਮਜ਼
ਨਿਰਦੇਸ਼ਕ-ਅਮਰ ਹੁੰਦਲ
ਐਕਟਰ-ਰੂਪੀ ਗਿੱਲ

ਕੁਲ ਕੁਲੈਕਸ਼ਨ(ਲਗਭਗ)-16.96 CR

 

 

 

44.ਰਿਲੀਜ਼ ਡੇਟ-23 ਅਗਸਤ 2024
ਫ਼ਿਲਮ-ਹਾਏ ਬੀਬੀਏ ਕਿੱਥੇ ਫੱਸ ਗਏ
ਨਿਰਮਾਣ ਘਰ-ਸੰਧੂ ਇੰਟਰਟੇਨਮੈਂਟ,
ਮਾਝਾ ਪ੍ਰੋਡਕਸ਼ਨਜ਼ ਅਤੇ ਰੀਲਜ਼
ਰਿਅਲ ਇੰਟਰਟੇਨਮੈਂਟ
ਨਿਰਦੇਸ਼ਕ-ਸਿਮਰਨਜੀਤ ਸਿੰਘ ਹੁੰਦਲ
ਐਕਟਰ-ਰਵਿੰਦਰ ਮੰਦ, ਬਲਜਿੰਦਰ ਕੌਰ,
ਅਨੀਤਾ ਦੇਵਗਨ
ਕਹਾਣੀ-ਸਿਮਰਨਜੀਤ ਸਿੰਘ ਹੁੰਦਲ

ਕੁਲ ਕੁਲੈਕਸ਼ਨ(ਲਗਭਗ)-1 ਲੱਖ

 

 

43.ਰਿਲੀਜ਼ ਡੇਟ- 9 ਅਗਸਤ 2024
ਫ਼ਿਲਮ- ਰੋਜ਼ ਰੋਜ਼ੀ ਤੇ ਗੁਲਾਬ
ਨਿਰਮਾਣ ਘਰ- ਓਮਜੀ ਸਿਨੇ ਵਰਲਡ,
ਡਾਇਮੰਡ ਸਟਾਰ ਵਰਲਡ ਵਾਈਡ
ਨਿਰਦੇਸ਼ਕ-ਮਨਵੀਰ ਬਰਾੜ
ਐਕਟਰ- ਗੁਰਨਾਮ ਭੁੱਲਰ, ਮਾਹੀ ਸ਼ਰਮਾ ,
ਪ੍ਰੰਜਲ ਦਹਿਆ
ਕਹਾਣੀ- ਪ੍ਰੀਤ ਸੰਘਰੇੜੀ

ਕੁਲ ਕੁਲੈਕਸ਼ਨ(ਲਗਭਗ)-52 ਲੱਖ

 

42.ਰਿਲੀਜ਼ ਡੇਟ- 2 ਅਗਸਤ 2024
ਫ਼ਿਲਮ- ਦਾਰੂ ਨਾ ਪੀਂਦਾ ਹੋਵੇ
ਨਿਰਮਾਣ ਘਰ- ਬਰੂਕਸਵੁਡ ਫ਼ਿਲਮਜ਼
ਨਿਰਦੇਸ਼ਕ-ਰਾਜੀਵ ਢੀਂਗਰਾ
ਐਕਟਰ-ਅਮਰਿੰਦਰ ਗਿੱਲ, ਸੋਹਿਲਾ ਕੌਰ,
ਪੁਖਰਾਜ ਸੰਧੂ, ਜਾਫ਼ਰੀ ਖਾਣ
ਕਹਾਣੀ- ਹਰਪ੍ਰੀਤ ਸਿੰਘ ਜਵੰਦਾ

ਕੁਲ ਕੁਲੈਕਸ਼ਨ (ਲਗਭਗ)-3.76 CR

 

 

41.ਰਿਲੀਜ਼ ਡੇਟ-12 ਜੁਲਾਈ
ਫ਼ਿਲਮ- ਉੱਚਾ ਦਰ ਬਾਬੇ ਨਾਨਕ ਦਾ
ਨਿਰਮਾਣ ਘਰ-ਤਰਨ ਜਗਪਾਲ ਫਿਲਮਜ਼ ਲਿਮਿਟੇਡ
ਨਿਰਦੇਸ਼ਕ-ਤਰਨਵੀਰ ਸਿੰਘ ਜਗਪਾਲ
ਐਕਟਰ-ਦੇਵ ਖਰੋੜ,ਮੋਨਿਕਾ ਗਿੱਲ
ਕਹਾਣੀ-ਤਰਨਵੀਰ ਸਿੰਘ ਜਗਪਾਲ
ਸੰਵਾਦ-ਤਰਨਵੀਰ ਸਿੰਘ ਜਗਪਾਲ

ਕੁਲ ਕੁਲੈਕਸ਼ਨ (ਲਗਭਗ)-17 ਲੱਖ

 

 

40.ਰਿਲੀਜ਼ ਡੇਟ-28ਜੂਨ 2024
ਫ਼ਿਲਮ- ਜੱਟ ਐਂਡ ਜੂਲਿਅਟ-3
ਨਿਰਮਾਣ ਘਰ-ਵਾਈਟ ਹਿਲ ਸਟੂਡਿਓਜ਼,
ਸਪੀਡ ਰਿਕਾਰਡਜ਼,ਸਟੋਰੀਟਾਈਮ ਪ੍ਰੋਡਕਸ਼ਨਜ਼
ਨਿਰਦੇਸ਼ਕ-ਜਗਦੀਪ ਸਿੱਧੂ
ਐਕਟਰ-ਦਲਜੀਤ ਦੋਸਾਂਝ,ਨੀਰੂ ਬਾਜਵਾ,
ਜੈਸਮੀਨ ਬਾਜਵਾ
ਕਹਾਣੀ-ਜਗਦੀਪ ਸਿੱਧੂ

ਕੁਲ ਕੁਲੈਕਸ਼ਨ (ਲਗਭਗ)- 102+ cr

 

 

39.ਰਿਲੀਜ਼ ਡੇਟ-21ਜੂਨ 2024
ਫ਼ਿਲਮ- ਮਿਸਟਰ ਸ਼ੁਦਾਈ
ਨਿਰਮਾਣ ਘਰ- ਬਲ ਪ੍ਰੋਡਕਸ਼ਨਜ਼,
ਫਿਲਮੀਲੋਕ
ਨਿਰਦੇਸ਼ਕ-ਹਰਜੋਤ ਸਿੰਘ
ਐਕਟਰ-ਮੈਂਡੀ ਤੱਖੜ, ਹਰਸਿਮਰਨ
ਕਹਾਣੀ-ਕੁਰਨ ਢਿੱਲੋਂ,ਹਰਜੋਤ ਸਿੰਘ

ਕੁਲ ਕੁਲੈਕਸ਼ਨ(ਲਗਭਗ)-21 lc.

 

 

38.ਰਿਲੀਜ਼ ਡੇਟ-21ਜੂਨ 2024
ਫ਼ਿਲਮ- ਤੇਰੀਆਂ ਮੇਰੀਆਂ ਹੇਰਾ ਫੇਰੀਆਂ
ਨਿਰਮਾਣ ਘਰ-ਗੁਰੂ ਕਿਰਪਾ ਫਿਲਮਜ਼,
ਲਿਟਲ ਏਂਜਲ ਪ੍ਰੋਡਕਸ਼ਨਜ਼
ਨਿਰਦੇਸ਼ਕ-ਰਿਕੀ ਐਮ.ਕੇ.
ਐਕਟਰ-ਪੁਖਰਾਜ ਭੱਲਾ,ਅਦਿਤੀ ਆਰਯਾ

ਕੁਲ ਕੁਲੈਕਸ਼ਨ(ਲਗਭਗ)-24lc.

 

37.ਰਿਲੀਜ਼ ਡੇਟ-14ਜੂਨ 2024
ਫ਼ਿਲਮ-ਕੁੜੀ ਹਰਿਆਣੇ ਵੱਲ ਦੀ
ਨਿਰਮਾਣ ਘਰ-ਰਮਾਰਾ ਫ਼ਿਲਮਜ਼
ਨਿਰਦੇਸ਼ਕ-ਰਕੇਸ਼ ਧਵਨ
ਐਕਟਰ-ਐਮੀ ਵਿਰਕ,ਸੋਨਮ ਬਾਜਵਾ
ਕਹਾਣੀ-ਰਕੇਸ਼ ਧਵਨ

ਕੁਲ ਕੁਲੈਕਸ਼ਨ (ਲਗਭਗ)-3.18cr

 

 

36.ਰਿਲੀਜ਼ ਡੇਟ-7ਜੂਨ 2024
ਫ਼ਿਲਮ-ਨੀ ਮੈਂ ਸੱਸ ਕੁੱਟਣੀ
ਨਿਰਮਾਣ ਘਰ- ਸਾਰੇਗਾਮਾ,
ਬਨਵੈਤ ਫਿਲਮਜ਼, ਅ ਯੂਡਲ ਫਿਲਮਜ਼
ਨਿਰਦੇਸ਼ਕ-ਮੋਹਿਤ ਬਨਵੈਤ
ਐਕਟਰ- ਤਨਵੀ ਨਾਗੀ,ਅਨੀਤਾ ਦੇਵਗਨ,
ਨਿਰਮਲ ਰਿਸ਼ੀ,ਗੁਰਪ੍ਰੀਤ ਘੁੱਗੀ
ਕਹਾਣੀ-ਮੋਹਿਤ ਬਨਵੈਤ

ਕੁਲ ਕੁਲੈਕਸ਼ਨ(ਲਗਭਗ)-1.63 cr.

 

 

35.ਰਿਲੀਜ਼ ਡੇਟ-7ਜੂਨ 2024
ਫ਼ਿਲਮ-ਰੋਡੇ ਕਾਲਜ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-44 lc.

 

 

34.ਰਿਲੀਜ਼ ਡੇਟ-7 ਜੂਨ 2024
ਫ਼ਿਲਮ-ਅੱਲੜ੍ਹ ਵਰੇਸ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-9 lc.

 

 

33.ਰਿਲੀਜ਼ ਡੇਟ-31ਮਈ 2024
ਫ਼ਿਲਮ-ਮਹਿਕਮਾ ਛੜਿਆਂ ਦਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)- 7 lc.

 

 

32.ਰਿਲੀਜ਼ ਡੇਟ-24ਮਈ 2024
ਫ਼ਿਲਮ-ਨਾਨਕ ਨਾਮ ਜਹਾਜ਼ ਹੈ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)- 19 lc.

 

 

31.ਰਿਲੀਜ਼ ਡੇਟ-17ਮਈ 2024
ਫ਼ਿਲਮ-ਜੇ ਜੱਟ ਵਿਗੜ ਗਿਆ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-1.98 cr.

 

 

30.ਰਿਲੀਜ਼ ਡੇਟ-10 ਮਈ 2024
ਫ਼ਿਲਮ-ਸ਼ਿੰਦਾ-ਸ਼ਿੰਦਾ ਨੋ ਪਾਪਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-38.62 cr.

 

 

29.ਰਿਲੀਜ਼ ਡੇਟ-3ਮਈ 2024
ਫ਼ਿਲਮ-ਤਬਾਹੀ ਰਿਲੋਡਿਡ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-9 lc.

 

 

28.ਰਿਲੀਜ਼ ਡੇਟ-3 ਮਈ 2024
ਫ਼ਿਲਮ-ਪਿੰਡ ਆਲਾ ਸਕੂਲ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-25 lc.

 

 

27.ਰਿਲੀਜ਼ ਡੇਟ-26ਅਪ੍ਰੈਲ 2024
ਫ਼ਿਲਮ-ਕਾਲੇ ਅੰਗਰੇਜ਼
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-1 lc.

 

 

26.ਰਿਲੀਜ਼ ਡੇਟ-26ਅਪ੍ਰੈਲ 2024
ਫ਼ਿਲਮ-ਫੁਰਤੀਲਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-47 lc.

 

 

25.ਰਿਲੀਜ਼ ਡੇਟ-19ਅਪ੍ਰੈਲ 2024
ਫ਼ਿਲਮ-ਸ਼ਾਇਰ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-66 lc

 

 

24.ਰਿਲੀਜ਼ ਡੇਟ-12ਅਪ੍ਰੈਲ 2024
ਫ਼ਿਲਮ-ਜਿਊਂਦੇ ਰਹੋ ਭੂਤ ਜੀ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-26 lc

 

 

23.ਰਿਲੀਜ਼ ਡੇਟ-5ਅਪ੍ਰੈਲ 2024
ਫ਼ਿਲਮ-ਚੱਲ ਭੱਜ ਚੱਲੀਏ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-32 lc.

 

 

 

22.ਰਿਲੀਜ਼ ਡੇਟ-5 ਅਪ੍ਰੈਲ 2024
ਫ਼ਿਲਮ-ਸਰੰਡਰ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-5 lc.

 

 

21.ਰਿਲੀਜ਼ ਡੇਟ-29 ਮਾਰਚ 2024
ਫ਼ਿਲਮ-ਪ੍ਰਾਹੁਣਾ-2
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)- 93 lc.

 

 

20.ਰਿਲੀਜ਼ ਡੇਟ-29 ਮਾਰਚ 2024
ਫ਼ਿਲਮ-ਫੇਰ ਮਾਮਲਾ ਗੜਬੜ ਹੈ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-3 lc.

 

 

19.ਰਿਲੀਜ਼ ਡੇਟ-22 ਮਾਰਚ 2024
ਫ਼ਿਲਮ-ਸੰਗਰਾਂਦ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-2 lc.

 

 

18.ਰਿਲੀਜ਼ ਡੇਟ-22 ਮਾਰਚ 2024
ਫ਼ਿਲਮ-ਮਜਨੂੰ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-36 lc.

 

 

17.ਰਿਲੀਜ਼ ਡੇਟ-15ਮਾਰਚ 2024
ਫ਼ਿਲਮ-ਜੱਟੀ 15 ਮੁਰੱਬਿਆਂ ਵਾਲੀ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-8 lc.

 

 

16.ਰਿਲੀਜ਼ ਡੇਟ-15 ਮਾਰਚ 2024
ਫ਼ਿਲਮ- ਜੱਟ ਨੂੰ ਚੁੜੇਲ ਟੱਕਰੀ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-33 cr.

 

 

15.ਰਿਲੀਜ਼ ਡੇਟ- 8 ਮਾਰਚ 2024
ਫ਼ਿਲਮ- ਬਲੈਕੀਆ-2
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-1.33 lc.

 

14.ਰਿਲੀਜ਼ ਡੇਟ- 1 ਮਾਰਚ 2024
ਫ਼ਿਲਮ-ਬੂ ਮੈਂ ਡਰਗੀ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-51 lc.

 

13.ਰਿਲੀਜ਼ ਡੇਟ-23 ਫਰਵਰੀ 2024
ਫ਼ਿਲਮ-ਵੈਰ ਮੇਲੇ ਦਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-2 lc.

 

 

12.ਰਿਲੀਜ਼ ਡੇਟ-23 ਫਰਵਰੀ 2024
ਫ਼ਿਲਮ-ਵੇਖੀ ਜਾ ਛੇੜੀ ਨਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-2 lc.

 

 

11.ਰਿਲੀਜ਼ ਡੇਟ-23 ਫਰਵਰੀ 2024
ਫ਼ਿਲਮ-ਜੇ ਪੈਸਾ ਬੋਲਦਾ ਹੁੰਦਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-38 lc.

 

10.ਰਿਲੀਜ਼ ਡੇਟ-16 ਫਰਵਰੀ 2024
ਫ਼ਿਲਮ-ਜੀ ਵੇ ਸੋਹਣਿਆ ਜੀ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-52 lc.

 

 

9.ਰਿਲੀਜ਼ ਡੇਟ-16 ਫਰਵਰੀ 2024
ਫ਼ਿਲਮ-ਓਏ ਭੋਲੇ ਓਏ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-2.95 cr.

 

 

8.ਰਿਲੀਜ਼ ਡੇਟ-9 ਫਰਵਰੀ 2024
ਫ਼ਿਲਮ-ਖਿਡਾਰੀ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-96 lc.

 

7.ਰਿਲੀਜ਼ ਡੇਟ-2 ਫਰਵਰੀ 2024
ਫ਼ਿਲਮ- ਵਾਰਨਿੰਗ-2
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-9.53 cr.

 

 

6.ਰਿਲੀਜ਼ ਡੇਟ-26 ਜਨਵਰੀ 2024
ਫ਼ਿਲਮ-ਲੰਬੜਾਂ ਦਾ ਲਾਣਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-22 lc.

 

5.ਰਿਲੀਜ਼ ਡੇਟ-19 ਜਨਵਰੀ 2024
ਫ਼ਿਲਮ-ਡਰਾਮੇ ਆਲੇ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-52 lc.

 

4.ਰਿਲੀਜ਼ ਡੇਟ-12 ਜਨਵਰੀ 2024
ਫ਼ਿਲਮ-ਰਜ਼ਾ-ਏ-ਇਸ਼ਕ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-14 lc.

 

3.ਰਿਲੀਜ਼ ਡੇਟ-12 ਜਨਵਰੀ 2024
ਫ਼ਿਲਮ-ਮੁੰਡਾ ਰਾੱਕਸਟਾਰ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ(ਲਗਭਗ)-69 lc.

 

 

2.ਰਿਲੀਜ਼ ਡੇਟ-5 ਜਨਵਰੀ 2024
ਫ਼ਿਲਮ-ਜੱਟਾ ਡੋਲੀਂ ਨਾ
ਨਿਰਮਾਣ ਘਰ-
ਨਿਰਦੇਸ਼ਕ-
ਐਕਟਰ-
ਕਹਾਣੀ-

ਕੁਲ ਕੁਲੈਕਸ਼ਨ (ਲਗਭਗ)-18 lc.

 

 

1 ਰਿਲੀਜ਼ ਡੇਟ- 5 ਜਨਵਰੀ 2024
ਫ਼ਿਲਮ-ਮਨਸੂਬਾ
ਨਿਰਮਾਣ ਘਰ- ਅੰਸ਼ ਪ੍ਰੋਡਕਸ਼ਨਜ਼,
ਫਾਰਸਾਈਟ ਸਟੂਡਿਓਜ਼ ਅਤੇ
ੳਮਜੀ ਸਿਨੇ ਵਰਲਡ
ਨਿਰਦੇਸ਼ਕ-ਰਾਣਾ ਰਣਬੀਰ
ਐਕਟਰ-ਰਾਣਾ ਰਣਬੀਰ,ਮਲਕੀਤ ਰੌਣੀ,
ਨਵਦੀਪ ਸਿੰਘ
ਕਹਾਣੀ-ਪਟਕਥਾ-ਰਾਣਾ ਰਣਬੀਰ

ਕੁਲ ਕੁਲੈਕਸ਼ਨ (ਲਗਭਗ)- 29 lac.

 

Theater Released Punjabi Movies in 2023 (54)

1 ਰਿਲੀਜ਼ ਡੇਟ-6 ਜਨਵਰੀ 2023

ਫ਼ਿਲਮ-ਹਵੇਲੀ ਇਨ ਟ੍ਰਬਲ
ਨਿਰਮਾਣ ਘਰ- ਯੈੱਸ ਮੈਨ ਫ਼ਿਲਮਜ਼
ਨਿਰਦੇਸ਼ਕ-ਦੇਵੀ ਸ਼ਰਮਾ ਐਕਟਰ-
ਲਖਵਿੰਦਰ ਸਿੰਘ-ਸੁਮਿਤ ਮਾਣਕ
ਕਹਾਣੀ-ਖੁਸ਼ਬੂ ਸ਼ਰਮਾ
ਪਟਕਥਾ-ਸੰਵਾਦ-ਖੁਸ਼ਬੂ ਸ਼ਰਮਾ

 

2.ਰਿਲੀਜ਼ ਡੇਟ-13ਜਨਵਰੀ 2023

ਫ਼ਿਲਮ-ਕੰਜੂਸ ਮਜਨੂੰ ਖਰਚੀਲੀ ਲੈਲਾ
ਨਿਰਮਾਣ ਘਰ-ਬਲਾਕਬਸਟਰ ਮੂਵੀਜ਼
ਐਕਟਰ-ਰਜੀਵ ਠਾਕੁਰ-ਸ਼ਹਿਨਾਜ਼ ਸਹਿਰ
ਕਹਾਣੀ-ਅਵਤਾਰ ਸਿੰਘ
ਪਟਕਥਾ-ਸੰਵਾਦ-ਅਮਨ ਸਿੱਧੂ
ਨਿਰਦੇਸ਼ਕ-ਅਵਤਾਰ ਸਿੰਘ

3ਰਿਲੀਜ਼ ਡੇਟ-13ਜਨਵਰੀ 2023

ਫ਼ਿਲਮ-ਰੇਂਜ ਰੋਡ 290
ਨਿਰਮਾਣ ਘਰ-ਬ੍ਰੀਦਿੰਗ ਫੋਰੈਸਟ ਪ੍ਰੋਡਕਸ਼ਨਜ਼
ਐਕਟਰ-ਹਰਸ਼ਰਨ ਸਿੰਅ,ਅਮਨਿੰਦਰ ਢਿੱਲੋਂ,
ਅਰਸ਼ਦੀਪ ਪੁਰਬਾ,ਸਤਿੰਦਰ ਕੱਸੋਆਨਾ
ਕਹਾਣੀ-ਸਤਿੰਦਰ ਕੱਸੋਆਨਾ
ਨਿਰਦੇਸ਼ਕ-ਸਤਿੰਦਰ ਕੱਸੋਆਨਾ

4 ਰਿਲੀਜ਼ ਡੇਟ-3 ਫਰਵਰੀ 2023                                                                                                                             ਫਿਲਮ-ਕਲੀ ਜੋਟਾ

ਨਿਰਮਾਣ ਘਰ-ਨੀਰੂ ਬਾਜਵਾ ਐਂਟਰਟੇਮੈਂਟ
ਐਕਟਰ-ਸਤਿੰਦਰ ਸਰਤਾਜ-ਨੀਰੂ ਬਾਜਵਾ,
ਵਾਮਿਕਾ ਗੱਬੀ
ਲੇਖਕ-ਹਰਿੰਦਰ ਕੌਰ
ਨਿਰਦੇਸ਼ਕ-ਵਿਜੇ ਕੁਮਾਰ ਅਰੋੜਾ

5ਰਿਲੀਜ਼ ਡੇਟ-10ਫਰਵਰੀ 2023

ਫ਼ਿਲਮ-ਤੂੰ ਹੋਵੇਂ ਮੈਂ ਹੋਵਾਂ
ਨਿਰਮਾਣ ਘਰ- ਵੈਰੀ ਫ਼ਿਲਮੀ ਪ੍ਰੋਡਕਸ਼ਨਜ਼
ਐਕਟਰ-ਜਿੰਮੀ ਸ਼ੇਰਗਿੱਲ-ਕੁਲਰਾਜ ਰੰਧਾਵਾ
ਕਹਾਣੀ-ਪਟਕਥਾ-ਵਕੀਲ ਸਿੰਘ
ਸੰਵਾਦ-ਸੁਮੀਤ ਮਾਵੀ-ਅਜੇ ਬਾਵਾ
ਨਿਰਦੇਸ਼ਕ-ਵਕੀਲ ਸਿੰਘ

6ਰਿਲੀਜ਼ ਡੇਟ-17 ਫਰਵਰੀ 2023

ਫ਼ਿਲਮ-ਗੋਲ ਗੱਪੇ
ਨਿਰਮਾਣ ਘਰ-ਜ਼ੀ ਸਟੂਡੀਓਜ਼,
ਟ੍ਰਿਫਲਿਕਸ ਐਂਰਟੇਨਮੈਂਟ+
ਐਕਟਰ-ਬਿੰਨੂ ਢਿੱਲ,ਰਜਤ ਬੇਦੀ,
ਇਹਾਨਾ ਢਿੱਲੋਂ,ਨਵਨੀਤ ਢਿੱਲੋਂਂ
ਪਟਕਥਾ ਵੈਭਵ ਸ਼ਰਿਯਾ-ਸੰਵਾਦ-ਰਾਜੂ ਵਰਮਾ
ਨਿਰਦੇਸ਼ਕ-ਸਮੀਪ ਕੰਗ

7ਰਿਲੀਜ਼ ਡੇਟ-24 ਫਰਵਰੀ 2023

ਫ਼ਿਲਮ-ਜੀ ਵਾਈਫ ਜੀ
ਨਿਰਮਾਣ ਘਰ-ਰੰਜੀਵ ਸਿੰਗਲਾ ਪ੍ਰੋਡਕਸ਼ਨਜ਼
ਐਕਟਰ-ਰੌਸ਼ਨ ਪ੍ਰਿੰਸ,ਕਰਮਜੀਤ ਅਨਮੋਲ,
ਅਨੀਤਾ ਦੇਵਗਨ
ਕਹਾਣੀ-ਅਮਨ ਸਿੱਧੂ-ਅਵਤਾਰ ਸਿੰਘ
ਪਟਕਥਾ-ਸੰਵਾਦ-ਅਮਨ ਸਿੱਧੂ,ਭਿੰਦੀ ਤੋਲਾਵਾਲ
ਨਿਰਦੇਸ਼ਕ-ਅਵਤਾਰ ਸਿੰਘ

8ਰਿਲੀਜ਼ ਡੇਟ-8 ਮਾਰਚ 2023

ਫ਼ਿਲਮ-ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ                                                                                                                  ਨਿਰਮਾਣ ਘਰ-ਜ਼ੀ ਸਟੂਡਿਓਜ਼
ਐਕਟਰ-ਗਿੱਪੀ ਗਰੇਵਾਲ-ਤਾਨੀਆ
ਕਹਾਣੀ-ਪਟਕਥਾ-ਸੰਵਾਦ-ਰਾਕੇਸ਼ ਧਵਨ
ਨਿਰਦੇਸ਼ਕ-ਪੰਕਜ ਬੱਤਰਾ

9ਰਿਲੀਜ਼ ਡੇਟ-17 ਮਾਰਚ 2023

ਫ਼ਿਲਮ-ਨਿਗਾਹ ਮਾਰਦਾ ਆਈਂ ਵੇ
ਨਿਰਮਾਣ ਘਰ-ਟੋਪ ਨੌਚ ਸਟੂਡਿਓਜ਼
ਐਕਟਰ-ਗੁਰਨਾਮ ਭੁੱਲਰ-ਸਰਗੁਣ ਮਹਿਤਾ
ਲੇਖਕ-ਨਿਰਦੇਸ਼ਕ-ਰੁਪਿੰਦਰ ਇੰਦਰਜੀਤ

10 ਰਿਲੀਜ਼ ਡੇਟ-7 ਅਪ੍ਰੈਲ 2023
ਫ਼ਿਲਮ- ਚੱਲ ਜਿੰਦੀਏ

ਨਿਰਮਾਣ ਘਰ- ਨੀਰੂ ਬਾਜਵਾ ਐਂਟਰਟੇਮੈਂਟ
ਐਕਟਰ-ਗੁਰਪ੍ਰੀਤ ਘੁੱਗੀ-ਨੀਰੂ ਬਾਜਵਾ,
ਕਲੁਵਿੰਦਰ ਬਿੱਲਾ-ਜਸ ਬਾਜਵਾ-ਅਦਿੱਤੀ ਸ਼ਰਮਾ
ਕਹਾਣੀ-ਜਗਦੀਪ ਵੜਿੰਗ
ਨਿਰਦੇਸ਼ਕ-ਉਦੇ ਪ੍ਰਤਾਪ ਸਿੰਘ
ਆਲੋਚਨਾਤਮਕ ਟਿੱਪਣੀ-ਚੰਗਾ ਵਿਸ਼ਾ

11 ਰਿਲੀਜ਼ ਡੇਟ-14 ਅਪ੍ਰੈਲ 2023
ਫ਼ਿਲਮ-ਯਾਰਾਂ ਦਾ ਰੁਤਬਾ

ਨਿਰਮਾਣ ਘਰ-ਓਰੇਂਜ਼ ਸਟੂਡਿਓਜ਼
ਐਕਟਰ- ਦੇਵ ਖਰੋੜ-ਪ੍ਰਿੰਸ ਕੇ. ਜੇ.
ਕਹਾਣੀ-ਸ਼੍ਰੀ ਬਰਾੜ
ਪਟਕਥਾ-ਸੰਵਾਦ-ਗੁਰਪ੍ਰੀਤ ਸਹਿਜੀ
ਨਿਰਦੇਸ਼ਕ-ਮਨਦੀਪ ਬੈਨੀਪਾਲ
ਆਲੋਚਨਾਤਮਕ ਟਿੱਪਣੀ-ਆਮ ਵਿਸ਼ਾ

12ਰਿਲੀਜ਼ ਡੇਟ-14 ਅਪ੍ਰੈਲ 2023
ਫ਼ਿਲਮ- ੳਡੀਕਾਂ ਤੇਰੀਆਂ

ਨਿਰਮਾਣ ਘਰ-ਫਾਦਰ ਐਂਡ ਸੰਨ ਫ਼ਿਲਮਜ਼
ਐਕਟਰ-ਵਿੰਦੂ ਦਾਰਾ ਸਿੰਘ-ਜਸਵਿੰਦਰ ਭੱਲਾ
ਕਹਾਣੀ-ਪਟਕਥਾ-ਸੱਗੀ ਅਗਨੀਹੋਤਈ-ਰਾਜ ਸਿਨਹਾ
ਸੰਵਾਦ-ਅਜੇ ਬਾਵਾ
ਨਿਰਦੇਸ਼ਕ-ਰਾਜ ਸਿਨਹਾ
ਆਲੋਚਨਾਤਮਕ ਟਿੱਪਣੀ-ਕਮਜ਼ੋਰ ਵਿਸ਼ਾ-ਨਿਰਦੇਸ਼ਨ

13 ਰਿਲੀਜ਼ ਡੇਟ-21 ਅਪ੍ਰੈਲ 2023
ਫ਼ਿਲਮ- ਅੰਨ੍ਹੀ ਦਿਆ ਮਜ਼ਾਲ ਏ

ਨਿਰਮਾਣ ਘਰ- ਪੰਜ ਪਾਣੀ ਫ਼ਿਲਮਜ਼/ਰਿਧਮ ਬੋਆਇਜ਼
ਐਕਟਰ-ਐਮੀ ਵਿਰਕ-ਪਰੀ ਪੰਧੇਰ
ਕਹਾਣੀ-ਪਟਕਥਾ-ਸੰਵਾਦ-ਰਾਕੇਸ਼ ਧਵਨ
ਨਿਰਦੇਸ਼ਕ-ਰਾਕੇਸ਼ ਧਵਨ
ਆਲੋਚਨਾਤਮਕ ਟਿੱਪਣੀ-ਕਮਜ਼ੋਰ ਪੇਸ਼ਕਾਰੀ

14 ਰਿਲੀਜ਼ ਡੇਟ- 28 ਅਪ੍ਰੈਲ 2023
ਫ਼ਿਲਮ-ਮਾਈਨਿੰਗ-ਰੇਤੇ ਤੇ ਕਬਜ਼ਾ

ਨਿਰਮਾਣ ਘਰ-ਰਨਿੰਗ ਹੋਰਸਜ਼ ਫ਼ਿਲਮਜ਼-
ਗਲੋਬਲ ਟਾਈਟਨਜ਼
ਐਕਟਰ-ਸਿੰਗਾ-ਰਾਂਝਾ ਵਿਕਰਮ
ਕਹਾਣੀ-ਨਿਰਦੇਸ਼ਕ-ਸਮਰਨਜੀਤ ਸਿੰਘ ਹੁੰਦਲ
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

15 ਰਿਲੀਜ਼ ਡੇਟ-5 ਮਈ 2023
ਫ਼ਿਲਮ- ਜੋੜੀ

ਨਿਰਮਾਣ ਘਰ-ਥਿੰਦ ਮੋਸ਼ਨ ਪਿਕਚਰਜ਼/ਰਿਧਮ ਬੋਆਇਜ਼
ਐਕਟਰ-ਦਿਲਜੀਤ ਦੋਸਾਂਝ-ਨਿਮਰਤ ਖਹਿਰਾ
ਲੇਖਕ-ਨਿਰਦੇਸ਼ਕ-ਅੰਬਰਦੀਪ ਸਿੰਘ
ਆਲੋਚਨਾਤਮਕ ਟਿੱਪਣੀ-ਵਧੀਆ ਪੇਸ਼ਕਾਰੀ

16 ਰਿਲੀਜ਼ ਡੇਟ-12 ਮਈ 2023
ਫ਼ਿਲਮ-ਨਿਡਰ

ਨਿਰਮਾਣ ਘਰ-ਗੇੜੀ ਰੂਟ ਫਿਲਮਜ਼
ਐਕਟਰ-ਰਾਘਵ ਰਿਸ਼ੀ-ਕੁਲਨੂਰ ਬਰਾੜ
ਕਹਾਣੀ-ਪਟਕਥਾ-ਮਾਰੁਖ ਮਿਰਜ਼ਾ ਬੇਗ
ਸੰਵਾਦ-ਸੁਰਮੀਤ ਮਾਵੀ
ਨਿਰਦੇਸ਼ਕ-ਮਨਦੀਪ ਸਿੰਘ ਚਾਹਲ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

17 ਰਿਲੀਜ਼ ਡੇਟ-19 ਮਈ 2023
ਫ਼ਿਲਮ-ਸਿੱਧੂਜ਼ ਆੱਫ ਸਾੳੂਥਹਾਲ

ਨਿਰਮਾਣ ਘਰ-ਵਾਈਟ ਹਿੱਲ ਸਟੂਡੀਓਜ਼
ਐਕਟਰ-ਅਜੇ ਸਰਕਾਰੀਆ-ਸਰਗੁਣ ਮਹਿਤਾ
ਕਹਾਣੀ-ਪਟਕਥਾ-ਇੰਦਰਪਾਲ ਸਿੰਘ
ਸੰਵਾਦ-ਭਿੰਦੀ ਤੋਲਾਵਾਲ
ਨਿਰਦੇਸ਼ਕ-ਨਵਨੀਅਤ ਸਿੰਘ
ਆਲੋਚਨਾਤਮਕ ਟਿੱਪਣੀ-ਫਜ਼ੂਲ

18 ਰਿਲੀਜ਼ ਡੇਟ-19 ਮਈ 2023
ਫ਼ਿਲਮ-ਮੇਰਾ ਬਾਬਾ ਨਾਨਕ

ਨਿਰਮਾਣ ਘਰ-ਬਲੈਕ ਪੈਂਥਰ ਐਂਟਰਟੇਨਮੈਂਟ +
ਐਕਟਰ-ਅਮਨਜੀਤ,ਵਿਕਰਮਜੀਤ,ਹਰਸ਼ਜੋਤ ਕੌਰ
ਲੇਖਕ-ਨਿਰਦੇਸ਼ਕ-ਅਮਨਜੀਤ ਸਿੰਘ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

19 ਰਿਲੀਜ਼ ਡੇਟ-26 ਮਈ 2023
ਫ਼ਿਲਮ-ਗੋਡੇ-ਗੋਡੇ ਚਾਅ

ਨਿਰਮਾਣ ਘਰ-ਜ਼ੀ ਸਟੂਡੀਓਜ਼-
ਵੀ.ਐੱਚ ਐਂਟਰਟੇਨਮੈਂਟ
ਐਕਟਰ-ਗੀਤਾਜ ਬਿੰਦਰਖੀਆ,
ਗੁਰਜੈਜ਼,ਸੋਨਮ ਬਾਜਵਾ,ਤਾਨੀਆ
ਲੇਖਕ-ਜਗਦੀਪ ਸਿੱਧੂ
ਨਿਰਦੇਸ਼ਕ-ਵਿਜੇ ਕੁਮਾਰ ਅਰੋੜਾ
ਆਲੋਚਨਾਤਮਕ ਟਿੱਪਣੀ-ਦਿਲਚਸਪ ਪੇਸ਼ਕਾਰੀ

20 ਰਿਲੀਜ਼ ਡੇਟ-26 ਮਈ 2023
ਫ਼ਿਲਮ-ਗਿੱਲ ਸਾਹਿਬ ਸਕੂਟਰ ਵਾਲੇ

ਨਿਰਮਾਣ ਘਰ-ਇੰਡੋ ਕੀਵੀ ਫ਼ਿਲਮਜ਼
ਐਕਟਰ-ਸਰਦਾਰ ਸੋਹੀ,ਅਮਰਿੰਦਰ ਬੋਬੀ,
ਅਮਰੀਨ ਸ਼ਰਮਾ
ਲੇਖਕ-ਨਿਰਦੇਸ਼ਕ-ਰਾਜੀਵ ਦਾਸ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

21 ਰਿਲੀਜ਼ ਡੇਟ-2 ਜੂਨ 2023
ਫ਼ਿਲਮ-ਲਹਿੰਬਰਗਿੰਨੀ

ਨਿਰਮਾਣ ਘਰ-ਐੱਸ. ਐੱਸ. ਡੀ. ਪ੍ਰੋਡਕਸ਼ਨਜ਼+
ਐਕਟਰ-ਰਣਜੀਤ ਬਾਵਾ-ਮਹੀਰਾ ਸ਼ਰਮਾ
ਲੇਖਕ-ਨਿਰਦੇਸ਼ਨ-ਈਸ਼ਾਨ ਚੋਪੜਾ
ਆਲੋਚਨਾਤਮਕ ਟਿੱਪਣੀ-ਹਲਕੀ ਪੇਸ਼ਕਾਰੀ

22 ਰਿਲੀਜ਼ ਡੇਟ- 2 ਜੂਨ 2023
ਫ਼ਿਲਮ-ਕਾਲੀ ਸਰਹਦ

ਨਿਰਮਾਣ ਘਰ-ਏ ਵੰਨ ਚੌਇਸ
ਐਕਟਰ-ਸੰਦੀਪ ਬੇਦੀ,ਸ਼ਾਇਨਾ ਕੌਰ,
ਮਹਾਬੀਰ ਭੁੱਲਰ,ਅਸ਼ੀਸ ਦੁੱਗਲ
ਕੰਸੈਪਟ-ਸਭਾ ਵਰਮਾ
ਨਿਰਦੇਸ਼ਕ-ਗੋਲਡੀ ਭੰਡਾਰੀ
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

23 ਰਿਲੀਜ਼ ਡੇਟ-2 ਜੂਨ 20223
ਫ਼ਿਲਮ-ਮੈਡਲ

ਨਿਰਮਾਣ ਘਰ-ਦੇਸੀ ਜੰਕਸ਼ਨ
ਐਕਟਰ-ਜਯ ਰੰਧਾਵਾ-ਬਾਣੀ ਸੰਧੂ
ਲੇਖਕ-ਜੱਸੀ ਲੋਹਕਾ
ਨਿਰਦੇਸ਼ਕ-ਮਨੀਸ ਭੱਟ
ਆਲੋਚਨਾਤਮਕ ਟਿੱਪਣੀ-ਸੋਹਣੀ ਕੋਸ਼ਿਸ਼

24 ਰਿਲੀਜ਼ ਡੇਟ-9 ਜੂਨ 2023
ਫ਼ਿਲਮ-ਮੌੜ

ਨਿਰਮਾਣ ਘਰ-ਨਾਦ ਐੱਸ ਸਟੂਡੀਓਜ਼-
ਰਿਧਮ ਬੋਆਇਜ਼
ਐਕਟਰ-ਐਮੀ ਵਿਰਕ,ਦੇਵ ਖਰੋੜ,
ਕੁਲਜਿੰਦਰ ਸਿੱਧੂ,ਵਿਕਰਮਜੀਤ ਵਿਰਕ
ਲੇਖਕ-ਨਿਰਦੇਸ਼ਕ-ਜਤਿੰਦਰ ਮੌੜ
ਸੰਵਾਦ ਹਿੱਸੇਦਾਰੀ-ਜਤਿੰਦਰ ਲਾਲ
ਆਲੋਚਨਾਤਮਕ ਟਿੱਪਣੀ-ਹਿੰਮਤੀ ਪੇਸ਼ਕਾਰੀ

25 ਰਿਲੀਜ਼ ਡੇਟ-9 ਜੂਨ 2023
ਫ਼ਿਲਮ- ਜੱਟ ਜਿਉੂਣਾ ਮੌੜ

ਨਿਰਮਾਣ ਘਰ-ਸੁਰਜੀਤ ਆਰਟਸ
ਐਕਟਰ-ਗੁੱਗੂ ਗਿੱਲ-ਸੁਰਿੰਦਰ ਸ਼ਿੰਦਾ,
ਮੁਹਮਦ ਸਦੀਕ,ਗੁਰਕੀਰਤਨ
ਮਨਜੀਤ ਕੁਲਾਰ +
ਲੇਖਕ-ਰਵਿੰਦਰ ਰਵੀ,ਪ੍ਰੀਤ ਮਹਿੰਦਰ ਤਿਵਾੜੀ
ਨਿਰਦੇਸ਼ਕ-ਰਵਿੰਦਰ ਰਵੀ
ਆਲੋਚਨਾਤਮਕ ਟਿੱਪਣੀ-
ਮੁੜ ਤੋਂ ਚਰਚਾ ਵਿਚ ਆਈ ਫ਼ਿਲਮ

26 ਰਿਲੀਜ਼ ਡੇਟ- 23 ਜੂਨ 2023
ਫ਼ਿਲਮ-ਸ਼ੌਂਕ ਸਰਦਾਰੀ ਦਾ

ਨਿਰਮਾਣ ਘਰ-ਜੇ.ਪੀ.ਫ਼ਿਲਮਜ਼/ਮੋਸ਼ਨ ਪਿਕਚਰਜ਼
ਐਕਟਰ-ਕਮਲ ਗਰੇਵਾਲ,ਇਰਵਿਨ ਮੀਤ ਕੌਰ,
ਰਿਮਲ ਰਿਸ਼ੀ+
ਕਹਾਣੀ-ਨਿਰਦੇਸ਼ਨ-ਕੇ.ਐੱਸ ਘੁੰਮਣ
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

27 ਰਿਲੀਜ਼ ਡੇਟ-29 ਜੂਨ 2023
ਫ਼ਿਲਮ-ਕੈਰੀ ਆਨ ਜੱਟਾ-3

ਨਿਰਮਾਣ ਘਰ-ਹੰਬਲ ਮੋਸ਼ਨ ਪਿਕਚਰਜ਼
ਐਕਟਰ-ਗਿੱਪੀ ਗਰੇਵਾਲ,ਬਿਨੂੰ ਢਿੱਲੋਂ,
ਗੁਰਪ੍ਰੀਤ ਘੁੱਗੀ+
ਕਹਾਣੀ-ਪਟਕਥਾ-ਵੈਭਵ ਸੁਮਨ
,ਸ਼੍ਰਯਾ ਸ੍ਰੀਵਾਸਤਵ
ਸੰਵਾਦ-ਨਰੇਸ਼ ਕਥੂਰੀਆ
ਨਿਰਦੇਸ਼ਕ-ਸਮੀਪ ਕੰਗ
ਆਲੋਚਨਾਤਮਕ ਟਿੱਪਣੀ-
ਪਬਲਿਕ ਚੌਇਸ ਮਨੋਰੰਜਨ

28 ਰਿਲੀਜ਼ ਡੇਟ-14 ਜੁਲਾਈ
ਫ਼ਿਲਮ-ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ

ਨਿਰਮਾਣ ਘਰ-ਵੇਸਟਾ ਵੰਡਰ ਮੋਸ਼ਨ ਪਿਕਚਰਜ਼
ਐਕਟਰ-ਹਰੀਸ਼ ਵਰਮਾ-ਸਿੰਮੀ ਚਾਹਲ
ਲੇਖਕ-ਕਰਨ ਸੰਧੂ/ਧੀਰਜ ਕੁਮਾਰ
ਨਿਰਦੇਸ਼ਕ-ਲਾਡਾ ਸਿਯਾਨ ਘੁਮਾਣ
ਆਲੋਚਨਾਤਮਕ ਟਿੱਪਣੀ-
ਕਮਜ਼ੋਰ ਕਹਾਣੀ-ਨਿਰਦੇਸ਼ਨ

29 ਰਿਲੀਜ਼ ਡੇਟ-21 ਜੁਲਾਈ
ਫ਼ਿਲਮ-ਤੁਫੰਗ
ਨਿਰਮਾਣ ਘਰ-ਗੀਤ ਐੱਮ.ਪੀ.ਥ੍ਰੀ
ਐਕਟਰ-ਗੁਰੀ-ਰੁਕਸ਼ਾਰ ਢਿੱਲੋਂ+
ਲੇਖਕ-ਨਿਰਦੇਸ਼ਕ-ਧੀਰਜ ਕੇਦਾਰਨਾਥ ਰਤਨ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

30 ਰਿਲੀਜ਼ ਡੇਟ- 28 ਜੁਲਾਈ
ਫ਼ਿਲਮ- ਸ਼ਾਤਰ
ਨਿਰਮਾਣ ਘਰ-
ਐਕਟਰ-ਦਿਵਯਾ ਦੱਤਾ-ਮੁਕਲ ਦੇਵ
ਕਹਾਣੀ-
ਪਟਕਥਾ-ਸੰਵਾਦ-
ਨਿਰਦੇਸ਼ਕ-ਕੇ.ਐੱਸ ਮਲਹੋਤਰਾ
ਆਲੋਚਨਾਤਮਕ ਟਿੱਪਣੀ-
ਅਣਗੋਲੀ ਗਈ ਫ਼ਿਲਮ

31 ਰਿਲੀਜ਼ ਡੇਟ-4 ਅਗਸਤ 2023
ਫ਼ਿਲਮ-ਪੌਣੇ 9

ਨਿਰਮਾਣ ਘਰ-ਐਮੀਗੋਸ ਮੋਸ਼ਨ ਪਿਕਚਰਜ਼
ਐਕਟਰ-ਧੀਰਜ ਕੁਮਾਰ,ਨੀਟੂ ਪੰਧੇਰ,ਪਾਲੀ ਸੰਧੂ+
ਲੇਖਕ-ਨਿਰਦੇਸ਼ਕ-ਬਲਜੀਤ ਨੂਰ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

32 ਰਿਲੀਜ਼ ਡੇਟ-4 ਅਗਸਤ 2023
ਫ਼ਿਲਮ- ਬੱਲੇ ਓ ਚਲਾਲ ਸੱਜਣਾ

ਨਿਰਮਾਣ ਘਰ-ਮੇਨਲੈਂਡ ਫ਼ਿਲਮਜ਼
ਐਕਟਰ-ਰਾਜ ਸਿੰਘ ਝਿੰਜਰ,
ਵਿਕਰਮ ਚੌਹਾਨ,ਹਰਸ਼ਜੋੇਤ
ਲੇਖਕ-ਗੁਰਪ੍ਰੀਤ ਤੋਤੀ
ਨਿਰਦੇਸ਼ਕ-ਰੋਯਲ ਸਿੰਘ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

33 ਰਿਲੀਜ਼ ਡੇਟ-4 ਅਗਸਤ 2023
ਫ਼ਿਲਮ-ਮੁੰਡਾ ਸਾਊਥ ਹਾਲ ਦਾ
ਨਿਰਮਾਣ ਘਰ-ਫ਼ਿਲਮ ਮੈਜਿਕ/ਪਿੰਕ ਪੋਨੀ
ਐਕਟਰ-ਅਰਮਾਨ ਬੇਦਿਲ-ਤਨੂੰ ਗਰੇਵਾਲ
ਲੇਖਕ-ਨਿਰਦੇਸ਼ਕ-ਸੁੱਖ ਸੰਘੇੜਾ
ਆਲੋਚਨਾਤਮਕ ਟਿੱਪਣੀ-ਆਮ ਵਿਸ਼ਾ

34 ਰਿਲੀਜ਼ ਡੇਟ- 18 ਅਗਸਤ 2023
ਫ਼ਿਲਮ-ਜੂਨਿਅਰ
ਨਿਰਮਾਣ ਘਰ-ਨਾਦਰ ਫ਼ਿਲਮਜ਼
ਐਕਟਰ-ਅਮੀਕ ਵਿਰਕ
ਕਹਾਣੀ-ਪਟਕਥਾ-ਸੰਵਾਦ : ਅਮੀਕ ਵਿਰਕ
ਨਿਰਦੇਸ਼ਕ-ਹਰਮੳਨ ਢਿੱਲੋਂ/ਨਾਦਰ ਫ਼ਿਲਮਜ਼ ਟੀਮ
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

35 ਰਿਲੀਜ਼ ਡੇਟ-25 ਅਗਸਤ 2023
ਫ਼ਿਲਮ-ਮਸਤਾਨੇ

ਨਿਰਮਾਣ ਘਰ-ਵਿਹਲੀ ਜਨਤਾ ਫ਼ਿਲਮਜ਼
ਐਕਟਰ-ਤਰਸੇਮ ਜੱਸੜ,ਸਿੰਮੀ ਚਾਹਲ,
ਗੁਰਪੀ੍ਰਤ ਘੁੱਗੀ,ਕਰਮਜੀਤ ਅਨਮੋਲ
ਅਵਤਾਰ ਗਿੱਲ,ਰਾਹੁਲ ਦੇਵ,ਬਰਿੰਦਰ ਬਨੀ,
ਹਨੀ ਮੁੱਟੂ+
ਲੇਖਕ-ਨਿਰਦੇਸ਼ਕ-ਸ਼ਰਨ ਆਰਟ
ਆਲੋਚਨਾਤਮਕ ਟਿੱਪਣੀ-
ਸਾਰਥਿਕ ਸਿਨੇਮਾ ਦੀ ਪੇਸ਼ਕਾਰੀ

36 ਰਿਲੀਜ਼ ਡੇਟ-1 ਸਤੰਬਰ 2023
ਫ਼ਿਲਮ-ਹਰਫ
ਨਿਰਮਾਣ ਘਰ-ਮਾਈਲਡ ਪਿਕਚਰਜ਼/ਖਹਿਰਾ ਪ੍ਰੋਦਕਸ਼ਨਜ਼
ਐਕਟਰ-ਸੰਸਾਰ ਸੰਧੂ ਆਰਤੀ ਭਗਤ
ਕਹਾਣੀ-ਪਟਕਥਾ-ਸੰਵਾਦ-ਬੱਬਰ ਗਿੱਲ
ਨਿਰਦੇਸ਼ਕ-ਸੁਜ਼ਾਦ ਇਕਬਾਲ ਖਾਨ
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

37 ਰਿਲੀਜ਼ ਡੇਟ-1 ਸਤੰਬਰ 2023
ਫ਼ਿਲਮ-ਚੇਤਾ ਸਿੰਘ
ਨਿਰਮਾਣ ਘਰ-ਸਾਗਾ ਸਟੂਡੀਓਜ਼
ਐਕਟਰ-ਪਿ੍ਰੰਸ ਕੰਵਲਜੀਤ,ਜਪਜੀ ਖਹਿਰਾ,
ਮਹਾਂਬੀਰ ਭੁੱਲਰ+
ਕਹਾਣੀ-ਰਾਣਾ ਜੇਠੂਵਾਲ/ਗਗਨ
ਪਟਕਥਾ-ਸੰਵਾਦ-ਪੰ੍ਰਸ ਕੰਵਲਜੀਤ
ਨਿਰਦੇਸ਼ਕ-ਅਸ਼ੀਸ਼ ਕੁਮਾਰ
ਆਲੋਚਨਾਤਮਕ ਟਿੱਪਣੀ-ਗੈਰ ਪੰਜਾਬੀ ਵਿਸ਼ਾ

38 ਰਿਲੀਜ਼ ਡੇਟ-15 ਸਤੰਬਰ 2023
ਫ਼ਿਲਮ- ਬੂਹੇ ਬਾਰੀਆ
ਨਿਰਮਾਣ ਘਰ-ਨੀਰੂ ਬਾਜਵਾ ਐਂਟਰਟੇਨਮੈਂਟ+
ਐਕਟਰ-ਨੀਰੂ ਬਾਜਵਾ-ਰੁਬੀਨਾ ਬਾਜਵਾ,
ਗੁਰਪ੍ਰੀਤ ਭੰਗੂ+
ਲੇਖਕ-ਜਗਦੀਪ ਵੜਿੰਗ
ਨਿਰਦੇਸ਼ਕ-ਉਦਯ ਪ੍ਰਤਾਪ ਸਿੰਘ
ਆਲੋਚਨਾਤਮਕ ਟਿੱਪਣੀ-ਕਮਜ਼ੋਰ ਪੇਸ਼ਕਾਰੀ

39 ਰਿਲੀਜ਼ ਡੇਟ-22 ਸਤੰਬਰ 2023
ਫ਼ਿਲਮ-ਰੱਬ ਦੀ ਮਿਹਰ

ਨਿਰਮਾਣ ਘਰ-ਧੀਰਕ ਕੇ,
ਡਿਿਗਆਨਾ ਫ਼ਿਲਮਜ਼ ਪ੍ਰੋਡਕਸ਼ਨ+
ਐਕਟਰ-ਅਜੈ ਸਰਕਾਰੀਆ-ਕਸ਼ਿਸ਼ ਰਾਏ
ਲੇਖਿਕ-ਕਸ਼ਿਸ਼ ਰਾਏ
ਨਿਰਦੇਸ਼ਕ-ਅਬਿਯ ਛਾਬੜਾ
ਆਲੋਚਨਾਤਮਕ ਟਿੱਪਣੀ-
ਅਣਗੋਲੀ ਗਈ ਫ਼ਿਲਮ

40 ਰਿਲੀਜ਼ ਡੇਟ-28 ਸਤੰਬਰ 2023
ਫ਼ਿਲਮ-ਗੱਡੀ ਜਾਂਦੀ ਐ ਛਲਾਂਗਾਂ ਮਾਰਦੀ

ਨਿਰਮਾਣ ਘਰ-ਵਾਈਟ ਹਿੱਲ ਸਟੂਡੀਓਜ਼
ਐਕਟਰ-ਐਮੀ ਵਿਰਕ,ਬਿਨੂੰ ਢਿੱਲੋਂ,ਜਸਵਿੰਦਰ ਭੱਲਾ+
ਲੇਖਕ-ਨਰੇਸ਼ ਕਥੂਰੀਆ
ਨਿਰਦੇਸ਼ਕ-ਸਮੀਪ ਕੰਗ
ਆਲੋਚਨਾਤਮਕ ਟਿੱਪਣੀ-ਸੋਹਣੀ ਪੇਸ਼ਕਾਰੀ

41 ਰਿਲੀਜ਼ ਡੇਟ-6 ਅਕਤੂਬਰ 2023
ਫ਼ਿਲਮ-ਪਿੰਡ ਅਮਰੀਕਾ

ਨਿਰਮਾਣ ਘਰ-ਲਾਇਨਜ਼ ਫ਼ਿਲਮ ਪ੍ਰੋਡਕਸ਼ਨਜ਼
ਐਕਟਰ-ਅਮਨ ਨੂਰੀ,ਕਮਲਜੀਤ ਨੀਰੂ,
ਬੀ.ਕੇ ਰੱਖਰਾ,ਆਸ਼ੋਕ ਟਾਂਗਰੀ+
ਲੇਖਕ-ਨਿਰਦੇਸ਼ਕ:ਸਿਮਰਨ ਸਿੰਘ ਯੂ.ਅੱੈਸ.ਏ.
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

42 ਰਿਲੀਜ਼ ਡੇਟ-6 ਅਕਤੂਬਰ 2023
ਫ਼ਿਲਮ- ਐਨੀ ਹਾਓ ਮਿੱਟੀ ਪਾਓ

ਨਿਰਮਾਣ ਘਰ-ਸਿੰਬਲਜ਼ ਐਂਟਰਟੇਨਮੈਂਟ+
ਐਕਟਰ-ਹਰੀਸ਼ ਵਰਮਾ,ਅਮਾਇਰਾ ਦਸਤੂਰ
ਲੇਖਕ-ਜੱਸ ਗਰੇਵਾਲ
ਨਿਰਦੇਸ਼ਕ-ਜਨਜੋਤ ਸਿੰਘ
ਆਲੋਚਨਾਤਮਕ ਟਿੱਪਣੀ-ਕਮਜ਼ੋਰ ਵਿਸ਼ਾ-ਨਿਰਦੇਸ਼ਨ

43 ਰਿਲੀਜ਼ ਡੇਟ-13ਅਕਤੂਬਰ 2023
ਫ਼ਿਲਮ-ਚਿੜੀਆਂ ਦਾ ਚੰਬਾ

ਨਿਰਮਾਣ ਘਰ-ਖਰੋੜ ਫ਼ਿਲਮਜ਼
ਐਕਟਰ-ਸ਼ਰਨ ਕੌਰ,ਅਮਾਇਰਾ ਦਸਤੂਰ,
ਨੇਹਾ ਪਵਾਰ,ਪ੍ਰਭ ਗਰੇਵਾਲ,ਮਹਿਨਾਜ਼ ਮਾਨ,
ਅਸ਼ੀਸ਼ ਦੁੱਗਲ,ਸੰਜੂ ਸੋਲੰਕੀ,ਬਲਵਿੰਦਰ ਬੁੱਲਟ+
ਲੇਖਕ-ਨਿਰਦੇਸ਼ਕ-ਪ੍ਰੇਮ ਸਿੰਘ ਸਿੱਧੂ
ਆਲੋਚਨਾਤਮਕ ਟਿੱਪਣੀ-ਕਮਜ਼ੋਰ ਪੇਸ਼ਕਾਰੀ

44 ਰਿਲੀਜ਼ ਡੇਟ-13ਅਕਤੂਬਰ 2023
ਫ਼ਿਲਮ-ਵਾਈਟ ਪੰਜਾਬ

ਨਿਰਮਾਣ ਘਰ-ਥਿਏਟਰ ਆਰਮੀ ਫ਼ਿਲਮਜ਼
ਐਕਟਰ-ਕਾਕਾ,ਕਰਤਾਰ ਚੀਮਾ,ਰੱਬੀ ਕੰਡੋਲਾ,
ਦਕਸ਼ਜੀਤ ਸਿੰਘ+
ਲੇਖਕ-ਨਿਰਦੇਸ਼ਕ-ਗੱਬਰ ਸੰਗਰੂਰ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

45 ਰਿਲੀਜ਼ ਡੇਟ-13ਅਕਤੂਬਰ 2023
ਫ਼ਿਲਮ-ਮੇਰੀ ਜਿੰਦ ਜਾਨ

ਨਿਰਮਾਣ ਘਰ-ਸਿਮਰਨ ਵਿਜ਼ੂਅਲ ਆਰਟਸ
ਐਕਟਰ-ਆਰਤੀ ਭਗਤ,ਸਵਰਨ ਸਿੰਘ,
ਵੀਨਾ ਗੁਪਤਾ,ਅਮਰਜੀਤ ਕੌਰ,ਮੀਰਾ ਤਪਸਵੀ,
ਸ਼ਮਸ਼ੇਰ ਸਿੰਘ ਚੋਹਾਲਵੀ
ਲੇਖਕ-ਨਿਰਦੇਸ਼ਕ:ਬਿਕਰਮ ਸਿੰਘ
ਆਲੋਚਨਾਤਮਕ ਟਿੱਪਣੀ-ਅਣਗੋਲੀ ਗਈ ਫ਼ਿਲਮ

46 ਰਿਲੀਜ਼ ਡੇਟ-20ਅਕਤੂਬਰ 2023
ਫ਼ਿਲਮ-ਮੌਜਾਂ ਹੀ ਮੌਜਾਂ

ਨਿਰਮਾਣ ਘਰ-ਈਸਟ ਸੰਨਸ਼ਾਈਨ ਪ੍ਰੋਡਕਸਨਜ਼
ਐਕਟਰ-ਗਿੱਪੀ ਗਰੇਵਾਲ,ਬਿੰਨੂ ਢਿੱਲੋਂ,ਕਰਮਜੀਤ ਅਨਮੋਲ
ਕਹਾਣੀ-ਪਟਕਥਾ-ਵੈਭਵ ਸ਼੍ਰਿਯਾ
ਸੰਵਾਦ-ਨਰੇਸ਼ ਕਥੂਰੀਆ
ਨਿਰਦੇਸ਼ਕ-ਸਮੀਪ ਕੰਗ
ਆਲੋਚਨਾਤਮਕ ਟਿੱਪਣੀ-ਕਮਜ਼ੋਰ ਕਹਾਣੀ

47 ਰਿਲੀਜ਼ ਡੇਟ-27ਅਕਤੂਬਰ 2023
ਫ਼ਿਲਮ-ਸਰਦਾਰਾ ਐਂਡ ਸੰਨਜ਼

ਨਿਰਮਾਣ ਘਰ-ਨਿਊਕਲੀਯਰ ਪ੍ਰੋਡਕਸ਼ਨਜ਼
ਐਕਟਰ-ਰੋਸ਼ਨ ਪਿੰ੍ਰਸ,ਸਰਬਜੀਤ ਚੀਮਾ,ਯੋਗ ਰਾਜ ਸਿੰਘ
ਕਹਾਣੀ-ਅਮਨਦੀਪ ਸਿੰਘ
ਪਟਕਥਾ-ਪਕੰਜ ਬੱਤਰਾ-ਸੰਵਾਦ-ਰਾਜੂ ਵਰਮਾ
ਨਿਰਦੇਸ਼ਕ-ਸਰਬ ਨਾਗਰਾ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

48 ਰਿਲੀਜ਼ ਡੇਟ-27ਅਕਤੂਬਰ 2023
ਫ਼ਿਲਮ-ਜ਼ਿੰਦਗੀ ਜ਼ਿੰਦਾਬਾਦ

ਨਿਰਮਾਣ ਘਰ-ਸਾਗਾ ਸਟੂਡੀਓਜ਼/ਯਾਦੂ ਪ੍ਰੋਡਕਸ਼ਨਜ਼+
ਐਕਟਰ-ਨਿੰਜਾ,ਮੈਂਡੀ ਤੱਖਰ,ਸੁਖਦੀਪ ਸੁੱਖ,ਸਰਦਾਰ ਸੋਹੀ+
ਕਹਾਣੀ-ਮਿੰਟੂ ਗੁਰਸਰੀਆ
ਪਟਕਥਾ: ਪ੍ਰੇਮ ਸਿੰਘ ਸਿੱਧੂ
ਨਿਰਦੇਸ਼ਕ-ਪ੍ਰੇਮ ਸਿੰਘ ਸਿੱਧੂ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

49 ਰਿਲੀਜ਼ ਡੇਟ-3 ਨਵੰਬਰ 2023
ਫ਼ਿਲਮ-ਦਾਸਤਾਨੇ ਸਰਹਿੰਦ

ਨਿਰਮਾਣ ਘਰ-ਪੁਸ਼ਪਿੰਦਰਾ ਫ਼ਿਲਮਜ਼
ਐਕਟਰ-ਗੁਰਪ੍ਰੀਤ ਘੁੱਗੀ,ਸਰਦਾਰ ਸੋਹੀ,ਯੋਗ ਰਾਜ ਸਿੰਘ,
ਹੋਬੀ ਧਾਲੀਵਾਲ,ਜੈਕੀਨਥ ਕੌਵੀਅਰ,ਗੁਰਪ੍ਰੀਤ ਭੰਗੂ+
ਕਹਾਣੀ-ਪਟਕਥਾ-ਸੰਵਾਦ-ਨਵੀ ਸਿੱਧੂ
ਨਿਰਦੇਸ਼ਕ-ਮਨਪ੍ਰੀਤ ਬਰਾੜ
ਆਲੋਚਨਾਤਮਕ ਟਿੱਪਣੀ-ਸਾਰਥਿਕ ਸੋਚ

50 ਰਿਲੀਜ਼ ਡੇਟ-3ਨਵੰਬਰ 2023
ਫ਼ਿਲਮ-ਸਰਾਭਾ

ਨਿਰਮਾਣ ਘਰ-ਅਵੀਰਾਜ/ਕਵੀ ਰਾਜ਼ ਸਟੂਡੀਓਜ਼
ਐਕਟਰ-ਜਸਪਿੰਦਰ ਚੀਮਾ,ਜਪਤੇਜ ਸਿੰਘ,
ਮੁਕਲ ਦੇਵ,ਕਵੀ ਰਾਜ,ਮਹਾਬੀਰ ਭੁੱਲਰ,
ਕਨਵਰ ਗਰੇਵਾਲ,ਮਲਕੀਅਤ ਮੀਤ+
ਲੇਖਕ-ਨਿਰਦੇਸ਼ਕ-ਕਵੀ ਰਾਜ਼
ਆਲੋਚਨਾਤਮਕ ਟਿੱਪਣੀ-
ਸੋਹਣੀ ਇਤਿਹਾਸਕ ਪੇਸ਼ਕਾਰੀ

51 ਰਿਲੀਜ਼ ਡੇਟ-17ਨਵੰਬਰ 2023
ਫ਼ਿਲਮ-ਬਿਨਾ ਬੈਂਡ ਚੱਲੇ ਇੰਗਲੈਂਡ

ਨਿਰਮਾਣ ਘਰ-ਵੀ.ਆਈ.ਪੀ.ਮੋਸ਼ਨ ਪਿਕਚਰਜ਼
ਐਕਟਰ-ਰੋਸ਼ਨ ਪਿੰ੍ਰਸ,ਗੁਰਪ੍ਰੀਤ ਘੁੱਗੀ,ਬੀ.ਐੱਨ ਸ਼ਰਮਾ,
ਸਾਇਰਾ,ਰੁਪਿੰਦਰ ਰੂਪੀ,ਸੱੁਖੀ ਚਾਹਲ,ਰਾਜ ਧਾਲੀਵਾਲ+
ਲੇਖਕ-ਰਾਜੂ ਵਰਮਾ
ਨਿਰਦੇਸ਼ਕ-ਸਤਿੰਦਰ ਦੇਵ ਸਿੰਘ
ਆਲੋਚਨਾਤਮਕ ਟਿੱਪਣੀ-ਆਮ ਵਿਸ਼ਾ

52 ਰਿਲੀਜ਼ ਡੇਟ-24ਨਵੰਬਰ 2023
ਫ਼ਿਲਮ-ਪਰਿੰਦਾ ਪਾਰ ਗਿਆ

ਨਿਰਮਾਣ ਘਰ-ਜੀ.ਐੱਸ ਗੋਗਾ ਪ੍ਰੋਡਕਸ਼ਨਜ਼
ਐਕਟਰ-ਗੁਰਨਾਮ ਭੁੱਲਰ,ਰੂਪੀ ਗਿੱਲ,
ਗੁਰਨਜ਼ਰ,ਈਸ਼ਾ ਸ਼ਰਮਾ
ਲੇਖਕ-ਥਾਪੜ
ਨਿਰਦੇਸ਼ਕ-ਸ਼ਿਿਤਜ ਚੌਧਰੀ
ਆਲੋਚਨਾਤਮਕ ਟਿੱਪਣੀ-ਮਜ਼ਬੂਤ ਪੇਸ਼ਕਾਰੀ

53 ਰਿਲੀਜ਼ ਡੇਟ-24ਨਵੰਬਰ 2023
ਫ਼ਿਲਮ-ਗੁੜੀਆ

ਨਿਰਮਾਣ ਘਰ-ਸਿਨੇਮਾਸਟਰ ਐਂਟਰਟੇਨਮੈਂਟ
ਐਕਟਰ-ਯੁਵਰਾਜ ਹੰਸ,ਸਾਵਨ ਰੂਪੋਵਾਲੀ,
ਵਿੰਦੂ ਦਾਰਾ ਸਿੰਘ,ਸ਼ਵਿੰਦਰ ਮਾਹਲ,ਸੁਨੀਤਾ ਧੀਰ,
ਆਰੂਸ਼ੀ ਐੱਨ ਸ਼ਰਮਾ,ਸੁਦੇਸ਼ ਵਿੰਕਲ+
ਕਹਾਣੀ-ਪਟਕਥਾ:ਗੋਰਵ ਸੋਨੀ
ਨਿਰਦੇਸ਼ਕ-ਰਾਹੁਲ ਚੰਦਰੇ
ਆਲੋਚਨਾਤਮਕ ਟਿੱਪਣੀ-ਗੈਰ ਪੰਜਾਬੀ ਕਮਜ਼ੋਰ ਵਿਸ਼ਾ

54 ਰਿਲੀਜ਼ ਡੇਟ-15 ਦਸੰਬਰ 2023
ਫ਼ਿਲਮ-ਬਾਪੂ ਦਾ ਕਲਾਕਾਰ

ਨਿਰਮਾਣ ਘਰ-