Punjabi Screen Ent,Chammel
New Punjabi Film l Khadak Singh Chauhan l Mahurat Ceremony l Dir. Manjot Singh l Prod. EM M.Movies
Presentation:Em.M.Movies & Punjabi Screen Entertainment Film:Khadak Singh Chauhan ਬੀਤੀ 31 ਮਈ ਨੂੰ ਅੰਮ੍ਰਿਤਸਰ ਵਿਰਸਾ ਵਿਹਾਰ ਵਿਖੇ ਪੰਜਾਬੀ ਫਿਲਮ "ਖੜਕ ਸਿੰਘ ਚੌਹਾਨ" ਦੀ ਸ਼ੂਟਿੰਗ ਹੋਈ ਆਰੰਭ ਨਿਰਦੇਸ਼ਕ ਮਨਜੋਤ ਸਿੰਘ ਅਤੇ ਲੇਖਕ/ਨਿਰਮਾਤਾ/ਅਦਾਕਾਰ ਮਨਮੋਹਨ ਸਿੰਘ ਦੀ ਇਸ ਫ਼ਿਲਮ ਦਾ ਮਹੂਰਤ ਮੁੱਖ ਮਹਿਮਾਨ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਅਤੇ ਜਗਦੀਸ਼ ਸਚਦੇਵਾ(ਡਾਇਲਾਗ ਮ-ਸਕਰੀਨ ਪਲੇਅ ਲੇਖਕ-ਖੜਕ ਸਿੰਘ ਚੌਹਾਨ)ਵਲੋਂ ਕੀਤਾ ਗਿਆ। ਇਸ ਮੌਕੇ ਪੰਜਾਬੀ ਸਕਰੀਨ ਦੇ ਸੰਪਾਦਕ ਦਲਜੀਤ ਅਰੋੜਾ, ਨਿਰਦੇਸ਼ਕ ਨਵਤੇਜ ਸੰਧੂ, ਗਾਇਕ ਯਾਕੂਬ, ਨਰਿੰਦਰ ਨੰਨੂ ਅਤੇ ਅਦਾਕਾਰ ਸੁਦੇਸ਼ ਵਿੰਕਲ ਵਿਸ਼ੇਸ ਤੌਰ ਤੇ ਮੋਜੂਦ ਸਨ।ਇਸ ਤੋਂ ਇਲਾਵਾ ਫ਼ਿਲਮ ਦੀ ਬਾਕੀ ਟੀਮ ਵਿਚ ਡੀ.ਓ.ਪੀ. ਪਰਵਿੰਦਰ ਪੈਰੀ, ਲਾਈਨ ਨਿਰਮਾਤਾ ਗੁਰ ਰੰਧਾਵਾ ਅਤੇ ਆਰਟ ਮੁਖੀ ਰਜਿੰਦਰ ਨਾਢੂ ਆਦਿ ਆਪੋ ਆਪਣੀਆਂ ਸੇਵਾਵਾਂ ਦਿੰਦੇ ਨਜ਼ਰ ਆਏ। ਪਹਿਲੇ ਦਿਨ ਫਿਲਮਾਏ ਗਏ ਦ੍ਰਿਸ਼ਾਂ ਵਿਚ ਅਦਾਕਾਰ ਮਨਮੋਹਨ ਸਿੰਘ,ਜਗਦੀਸ਼ ਸਚਦੇਵਾ ਰਾਕੇਸ਼ ਸ਼ਰਮਾ, ਪਰਵਿੰਦਰ ਕੁਮਾਰ ਅਤੇ ਵਿਪਨ ਧਵਨ ਆਦਿ ਨੇ ਹਿੱਸਾ। ਭ੍ਰਿਸ਼ਟ ਸਿਸਟਮ ਨੂੰ ਚੋਟ ਦਿੰਦੀ ਇਹ ਫ਼ਿਲਮ ਬਹੁਤ ਜਲਦੀ ਕਿਸੇ ਵੱਡੇ ਓ.ਟੀ.ਟੀ. ਪਲੇਟਫਾਰਮ ਦਾ ਸ਼ਿੰਗਾਰ ਬਣੇਗੀ। #pollywood #punjabicinema #newpunjabimovie #newpunjabifilm #offbeat
Durgiana Temple Amritsar #shortsfeed #shorts #youtubevideo #youtubeshorts #devotionalhits #durgiana
ਮਨ ਜਾ ਬਾਲਮਾ #shortsfeed #shorts #youtubeshorts #youtubevideos #duet #song #comedy
ਟਾਈ-ਸਿਆਹੀ । ਜਤਿੰਦਰ ਕੌਰ। ਹਤਭਜਨ ਜੱਬਲ । ਘੁੱਲੇਸ਼ਾਹ। #shorts #shortsfeed #comedy #punjabicinema
ਮਿਲਾਵਟਖੋਰਾਂ ਦੀ ਸ਼ਾਮਤ ! #shortsfeed #jabbal #comedy #ghulleshah #punjabicinema
ਰਾਤੀ ਸਿਨਮਾ ਵੇਖਣ ਗਿਓਂ ਵੇ ਗਿਓਂ ਨਾ ਦੱਸ ਕੇ ? #shortsfeed #oldpunjabisongsstatus #music #punjabimusic
Exclusive Scene l Harbhajan Jabbal l Jatinder Kaur #shortsfeed #comedy #punjabicomedyvedios
Satgur Bawa Lal ji ko sarvang Pranam l Ardaas #shortsfeed #devotionalsongs #devotional #bawalalji
Om Jai Bawa Lal Guru l Aarti l #shortsfeed #shorts #devotional #devotionalsongs
ਵੇਖਣ ਨੂੰ ਲੱਗੇਂ ਮੋਮ ਜਿਹੀ । #shortsfeed #sabarkoti #oldpunjabisongsstatus
ਅੰਬਰਸਰੀਏ ਮੁੰਡੇ #shorts #punjabisong #punjabimusic #oldpunjabisongsstatus
ਸਿਰਫ ਕਾਮੇਡੀ ਫ਼ਿਲਮਾਂ ਹੀ ਚੱਲਣ ਗੀਆਂ,ਇਹਦੀ ਕੀ ਗਰੰਟੀ ਹੈ ? #shots #punjabicinema
DSA Vodcast shorts from episode 5th @PunjabiScreenEntertainment
#akaal #gurunanakjahaz #shots #shortsfeed #gippygrewal #tarsemjassar
ਗੱਲ ਫ਼ਿਲਮ 'ਅਕਾਲ' ਤੇ "ਗੁਰੂ ਨਾਨਕ ਜਹਾਜ਼' ਬਾਰੇ। Complete Edisode Vodcast #5 @PunjabiScreenEntertainment Host Insta @daljitarora @daljitarora65
ਥਿਏਟਰ ਕਰਨ ਦੇ ਅਹਿਮ ਫਾਇਦੇ, ਵੱਡੇ ਰੰਗਕਰਮੀ ਮੋਹਨ ਬੱਗਣ ਦੀ ਜ਼ੁਬਾਨੀ #shortvideo #shots #theater
Big Personality of Theater Mr.Mohan Baggan Spl Interview Clip from. KHULLIYAN GALLAN HOST @saniyapannu8365 ਥਿਏਟਰ ਕਰਨ ਦੇ ਅਹਿਮ ਗੁਣ, ਮੋਹਨ ਬੱਗਣ ਦੀ ਜ਼ੁਬਾਨੀ #shortvideo #shots #theater
DSA Vodcast 5 ਅਕਾਲ ਤੇ ਗੁਰੂ ਨਾਨਕ ਜਹਾਜ਼ ਦੇ ਨਿਰਮਾਤਾਵਾਂ ਚ ਸਮਾਨਤਾ ! ਜ਼ਰੂਰੀ ਨਹੀਂ ਕਿ ਕਾਮੇਡੀ ਫ਼ਿਲਮਾ ਹੀ ਚੱਲਣ
DSA Vodcast l Episode 5 l ਫ਼ਿਲਮ "ਅਕਾਲ" ਤੇ "ਗੁਰੂ ਨਾਨਕ ਜਹਾਜ਼" ਦੇ ਨਿਰਮਾਤਾਵਾਂ ਚ ਸਮਾਨਤਾ ! ਜ਼ਰੂਰੀ ਨਹੀਂ ਕਿ ਕਾਮੇਡੀ ਫ਼ਿਲਮਾ ਹੀ ਚੱਲਣ ਜ਼ਰੂਰੀ ਨਹੀਂ ਕਿ ਕਾਮੇਡੀ ਫ਼ਿਲਮਾ ਹੀ ਚੱਲਣ। Host: @daljitarora65 insta daljitarora FB @ Punjabi screen Magazine X @ Punjabi Screen magazine #punjabicinema #punjabifolkmusic#punjabicinema#comedy.#shortsfeed #punjabicinema #punjabifilm #youtubeshorts #youtubevideo #youtubechannel #treding ##new #news Punjabi Screen Entertainment @punjabimovies #pollywood @gippygrewal #shortsfeed #comedy #gippygrewal #tarsemjassar
Shouldn't take your life so seriously-Arya Babbar #shots #bollywood #aryababbar
Arya Babbar Interview (#shots) Label:Punjabi Screen Host: @SanyaPannu Title:Khulliyan Gallan
lost my house in process of getting National Film Award l Vijay Tandon Actor #shots #punjabicinema
How to Enter in Cinema Industry l Rana Jang Bahadur #shorts #pollywood #bollywood
Mamla Filmy Hai ! ਡੋਸੇ ਨਾਲ ਦਾਲ ..!
ਫ਼ਿਲਮ ਪੰਜਾਬੀ ਹੁੰਦੀ ਫਾਈਟ ਦੱਖਣੀ, ਪੱਛਮੀ ਸੰਗੀਤ ਨੂੰ ਹੈ ਪਹਿਲ ਰੱਖਣੀ, ਡੋਸੇ ਨਾਲ ਦਾਲ ਦੱਸੋ ਕਿਹਨੇ ਚੱਖਣੀ, ਆਪੇ ਆਪਾਂ ਕਰਦੇ ਸਵਾਦੋਂ ਸੱਖਣੀ । ਇਹ ਵੀ ਗੱਲ ਹੁਣ ਸਮਝਾਉਣ ਦੀ ਹੈ ਲੋੜ ? ਮੱਕੀ ਦੀ ਰੋਟੀ ਨਾਲ ਹੁੰਦੀ ਸਾਗ ਮੱਖਣੀ । Artist: Daljit Singh Arora written by: Daljit Singh Arora @daljitarora @PunjabiScreenEntertainment
DSA Vlog 1। Miltary v/s Terrorists । #salute। Film Shooting Manali । । #shortsfeed l PSE Ent.
D.S.A Vlog #1 l Film Shooting Manali Punjabi Screen Entertainment #punjabisong #bollymovies #action #bollywood #terrorattack #pakistan #punjabicinema #comedy #punjabicinema #punjabifolkmusic #comedy #shortsfeed