ਜ਼ਰੂਰ ਪੜ੍ਹੋ ਜੀ. ..
ਪੰਜਾਬੀ ਸਕਰੀਨ ਅਦਾਰੇ ਵਲੋਂ ਪ੍ਰਕਾਸ਼ਿਤ ਰੰਗਦਾਰ
” ਪੰਜਾਬੀ ਸਕਰੀਨ ਫ਼ਿਲਮ
ਡਾਇਰੈਕਟਰੀ ”
ਵਿਚ ਹਰ ਐਕਟਰ, ਔਕਟਰੈਸ, ਗਾਇਕ, ਗਾਇਕਾ, ਐਂਕਰ (ਮੇਲ-ਫੀਮੇਲ) ਸੰਗੀਤਕਾਰ, ਗੀਤਕਾਰ, ਫ਼ਿਲਮ ਲੇਖਕ , ਸਿੱਖ ਐਕਟਰ, ਚਾਈਲਡ ਐਕਟਰ, ਆਰ. ਜੇ, ਨੂੰ ਵਿਸ਼ੇਸ਼ ਤੌਰ ਤੇ ਫੋਟੋ ਅਤੇ ਬਾਕੀ ਵੇਰਵੇ ਸਹਿਤ ਛਾਪਿਆ ਗਿਆ ਹੈ.. ਇਹ ਕਿਸੇ ਫ਼ਿਲਮ ਡਾਇਰੈਕਟਰੀ ਵਿਚ ਪਹਿਲੀ ਵਾਰ ਹੋਇਆ ਹੈ, ਇਸ ਤੋਂ ਇਲਾਵਾ ਇਸ ਡਾਇਰੈਕਟਰੀ ਵਿਚ ਨਵੇਂ ਅਤੇ ਪੁਰਾਣੇ ਪੰਜਾਬੀ ਸਿਨੇਮਾ ਦੀ ੳਹ ਜਾਣਕਾਰੀ ਦਿੱਤੀ ਗਈ ਹੈ ਜੇ ਸਾਡੀ ਵਿਸ਼ੇਸ਼ ਖੋਜ ਦਾ ਹਿੱਸਾ ਹੈ , ਹੋਰ ਕਿਤੇ ਵੀ ਉਪਲੱਬਧ ਨਹੀਂ ਹੈ..ਇਸ ਤੋਂ ਇਲਾਵਾ ਇਸ ਵਿਚ ਸ਼ਾਮਲ ਸਿਨੇਮਾ ਅਤੇ ਸੰਗੀਤ ਨਾਲ ਜੁੜੇ ਹਰ ਕਾਰੋਬਾਰ ਅਤੇ ਕਾਰੋਬਾਰੀ ਵਿਅਕਤੀ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ ਹੈ..ਅਤੇ ਹੋਰ ਵੀ ਕਈ ਵਿਸ਼ੇਸ਼ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਜੋ ਸਿਰਫ ਤੇ ਸਿਰਫ ਇਸ ਡਾਇਰੈਕਟਰੀ ਵਿਚ ਹੀ ਸ਼ਾਮਲ ਹਨ , ਸੋ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਭ ਨੂੰ ਇਹ “ਪੰਜਾਬੀ ਸਕਰੀਨ ਫ਼ਿਲਮ ਡਾਇਰੈਕਟਰੀ” ਜ਼ਰੂਰ ਖਰੀਦਣੀ ਚਾਹੀਦੀ ਹੈ. ਇਸ ਦੀ ਵਿਕਰੀ ਤੋਂ ਹੋਣ ਵਾਲੇ ਮੁਨਾਫੇ ਨੂੰ “ਪੰਜਾਬੀ ਸਕਰੀਨ ਕਲੱਬ” ਦੇ ਖਾਤੇ ਵਿਚ ਜਮ੍ਹਾ ਕਰਵਾਇਆ ਜਾ ਰਿਹਾ ਹੈ ਅਤੇ ਇਹ ਰਜਿਸਟਰਡ ਸੰਸਥਾ ਵਿਸ਼ੇਸ਼ ਤੌਰ ਤੇ ਪੰਜਾਬੀ ਕਲਾਕਾਰਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਬਣਾਈ ਗਈ ਹੋ..ਡਾਇਰੈਕਟਰੀ ਖਰੀਦਣ ਵਾਲੇ ਕਲਾਕਾਰਾਂ ਨੂੰ “ਪੰਜਾਬੀ ਸਕਰੀਨ ਕਲੱਬ” ਦੀ ਮੁਫ਼ਤ ਮੈਂਬਰਸ਼ਿਪ ਵੀ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ. ਸੋ ਆਓ ਮਿਲ ਕੇ ਇਸ ਸੰਸਥਾ ਨੂੰ ਹੋਰ ਮਜ਼ਬੂਤ ਬਣਾਈਏ….
ਧੰਨਵਾਦ ਸਹਿਤ.
ਦਲਜੀਤ ਸਿੰਘ ਅਰੋੜਾ 98145-93858