Pollywood

ਫਿਲਮ “ਅਰਦਾਸ – ਸਰਬੱਤ ਦੇ ਭਲੇ ਦੀ” ਦਾ ਟ੍ਰੇਲਰ ਕੱਲ੍ਹ ਹੋਵੇਗਾ ਰਿਲੀਜ਼ ‼️🎥

Written by Daljit Arora

“ਅਰਦਾਸ – ਸਰਬੱਤ ਦੇ ਭਲੇ ਦੀ”🙏 ਫਿਲਮ ਦੇ ਟੀਜ਼ਰ ਅਤੇ ਟਾਈਟਲ ਟਰੈਕ ਨੂੰ ਦਰਸ਼ਕਾਂ ਅਤੇ ਸਿਨੇ ਪ੍ਰੇਮੀਆਂ ਦੁਆਰਾ ਭਰਪੂਰ ਪਿਆਰ ਮਿਲਣ ਤੋਂ ਬਾਅਦ ਦਰਸ਼ਕਾਂ ਦੀ ਉਡੀਕ ਫ਼ਿਲਮ ਦੇ ਟ੍ਰੇਲਰ ਰਿਲੀਜ਼ ਨੂੰ ਲੈ ਕੇ ਹੈ।
ਅਤੇ ਹੁਣ ਇਹ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਕਿਉਂਕਿ ਕੱਲ੍ਹ ਹੋ ਰਿਹਾ ਹੈ ਟ੍ਰੇਲਰ ਰਿਲੀਜ਼ 🎬
ARDAAS SARBAT DE BHALE DI 🙏
Trailer Releasing Tomorrow 😇

Ardaas Sarbat De Bhale Di Releasing Worldwide In Cinemas On 13th Sept 2024

Comments & Suggestions

Comments & Suggestions

About the author

Daljit Arora