Health & Beauty

19 ਵਰ੍ਹਿਆਂ ਦੀ ਰੀਆ ਸਿੰਘਾ ਦੇ ਸਿਰ ਸੱਜਿਆ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ !

Written by Punjabi Screen

ਰੀਆ ਹੁਣ ਗਲੋਬਲ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਭਾਰਤ ਵਲੋਂ ਨੁਮਾਇੰਦਗੀ ਕਰੇਗੀ।
ਮਿਸ ਯੂਨੀਵਰਸ ਇੰਡੀਆ 2024 ਦਾ ਗ੍ਰੈਂਡ ਫਿਨਾਲੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ਵਿੱਚ ਆਯੋਜਿਤ ਕੀਤਾ ਗਿਆ,ਜਿੱਥੇ ਰੀਆ ਸਿੰਘਾ ਨੇ 51 ਪੇਜੰਟਾਂ ਚੋਂ ਆਪਣੇ ਜਜ਼ਬੇ ਅਤੇ ਮਿਹਨਤ ਨਾਲ ਗਲੋਬਲ ਮਿਸ ਯੂਨੀਵਰਸ ‘ਚ ਆਪਣੀ ਜਗ੍ਹਾ ਬਣਾਈ,
ਅਤੇ ਹੁਣ ਮੈਕਸੀਕੋ ‘ਚ ਹੋਣ ਵਾਲੇ ਗਲੋਬਲ ਮਿਸ ਯੂਨੀਵਰਸ ਈਵੈਂਟ ਲਈ ਪੂਰਾ ਭਾਰਤ ਰੀਆ ਸਿੰਘਾ ਨੂੰ ਵਧਾਈ ਦੇ ਨਾਲ ਨਾਲ ਸ਼ੁਭ ਕਾਮਨਾਵਾਂ ਵੀ ਦੇ ਰਿਹਾ ਹੈ।

Comments & Suggestions

Comments & Suggestions

About the author

Punjabi Screen