(ਪੰ:ਸ: ਨਿਊਜ਼ ਚੰਡੀਗੜ੍ਹ) ਬੀਤੀ 4 ਮਈ ਨੂੰ ਡਾ.ਜਸਵਿੰਦਰ ਭੱਲਾ ਸਾਹਬ ਦੇ ਜਨਮਦਿਨ ਮੌਕੇ ਮੋਹਾਲੀ ਵਿਖੇ,ਫੋਰਟਿਸ ਹਸਪਤਾਲ ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਐਮ .ਐਲ. ਏ. ਕੁਲਵੰਤ ਸਿੰਘ ਵੱਲੋਂ ‘ਭੱਲਾ ਚੌਕ’ ਦਾ ਨੀਂਹ ਪੱਥਰ ਰੱਖਣ ਉਪਰੰਤ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਅੰਦਰ ਡਾ. ਜਸਵਿੰਦਰ ਸਿੰਘ ਭੱਲਾ ਹੋਰਾਂ ਦੇ ਸਿਨੇਮਾ,ਸਿੱਖਿਆ,ਸਮਾਜ ਅਤੇ ਸਹਿਤ ਵਿਚ ਯੋਗਦਾਨ ਬਾਰੇ ਇਕ ਵਿਸ਼ੇਸ ਸੈਮੀਨਾਰ ਉਹਨਾਂ ਦੇ ਪਰਮ ਮਿੱਤਰ ਬਾਲ ਮੁਕੰਦ ਸ਼ਰਮਾ (ਚੇਅਰਮੈਨ ਫੂਡ ਕਮੀਸ਼ਨ,ਪੰਜਾਬ ਸਰਕਾਰ )ਦੇ ਪ੍ਰਬੰਧਨ ਹੇਠ ਸ਼ਾਨਦਾਰ ਢੰਗ ਨਾਲ ਅਯੋਜਿਤ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵੱਜੋਂ ਤਰਨਪ੍ਰੀਤ ਸਿੰਘ ਸੌਂਧ (ਮੰਤਰੀ ਸੈਰ ਸਪਾਟਾ ਅਤੇ ਸੱਭਿਆਚਾਰ,ਪੰਜਾਬ ਸਰਕਾਰ) ਅਤੇ ਜਸਵਿੰਦਰ ਭੱਲਾ ਪਰਿਵਾਰ ਤੋਂ ਇਲਾਵਾ ਕਲਾਕਾਰਾਂ ਸਮੇਤ ਵੱਖ-ਵੱਖ ਖਿੱਤਿਆਂ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਮਾਲ ਹੋ ਕੇ ਆਪਣੇ-ਆਪਣੇ ਵਿਚਾਰ ਰੱਖੇ।
Pics Personalities@ #ShivendraMahal #JarnailGhumaan #BhattiiBhariwala #GurindersMakna #NirmalJaura #DarshanAulakh #bhallachowk #BalMukandSharma #PukhrajBhalla
