(ਪੰ:ਸ:ਨਿਊਜ਼,ਮੁੰਬਈ) ਓਮਜੀ ਸਿਨੇ ਵਰਲਡ ਅਤੇ ਸਮੀਪ ਕੰਗ ਐਂਟਰਟੇਨਮੈਂਟ ਪ੍ਰ:ਲਿਮਿਟਡ ਵੱਲੋਂ ਆਪਣੀ ਨਵੀਂ ਡਿਜੀਟਲ ਪੰਜਾਬੀ ਫ਼ਿਲਮ “ਮੇਰੀ ਗਰਲਫਰੈਂਡ ਦਾ ਵਿਆਹ” ਦਾ ਸ਼ਾਨਦਾਰ ਮਹੂਰਤ ਮੁੰਬਈ ਵਿਖੇ ਕੀਤਾ ਗਿਆ।ਸਮੀਪ ਕੰਗ ਦੇ ਨਿਰਦੇਸ਼ਕਨ ਹੇਠ ਕੈਰਵ ਕੰਗ ਅਤੇ ਜੋਤ ਅਰੋੜਾ ਦੀ ਖੂਬਸੂਰਤ ਜੋੜੀ ਨੂੰ ਲੈ ਕੇ ਬਣ ਰਹੀ ਇਹ ਫ਼ਿਲਮ ਪਿਆਰ,ਹਾਸਾ ਅਤੇ ਫੈਮਲੀ ਮੈਡਨੈਸ ਦੀ ਬਾਤ ਪਾਏਗੀ।

ਸਮੀਪ ਕੰਗ, ਵਿਜੇ ਟੰਡਨ, ਮੰਨਤ ਸਿੰਘ, ਗੋਪੀ ਭੱਲਾ, ਸੰਦੀਪ ਮੱਲ੍ਹੀ, ਪਰਮਵੀਰ ਸਿੰਘ, ਗਗਨ ਸੰਧੂ ਅਤੇ ਰੈਂਬੋ ਜਿਹੇ ਸਿਤਾਰਿਆਂ ਨਾਲ ਲੈਸ ਇਸ ਫ਼ਿਲਮ ਦਾ ਸੰਗੀਤ ਮੀਤ ਸਿੰਘ ਮਿਊਜ਼ਿਕ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਸਾਰੀ ਟੀਮ ਨੂੰ ਸ਼ੁੱਭ ਕਾਮਨਾਵਾਂ।
Expanding the horizons of Punjabi cinema as we begin the shoot in Mumbai today for #MeriGirlfriendDaViyaah 🎬🥁
A story packed with love, laughter, and a whole lot of family madness 😄
A digital film coming soon!

FILM TEAM
@smeepkang @kairavkang @omjeegroupofficial @munishomjee @mohitchhabra2002 #SmeepKangEntertainment @jyottarora @mannattsiingh @thevijaytandon @gopibhalla @thesandeepmalhi @officialparamveersingh @gagan.sandhuz @rambo.mall @meetsinghmusic
