OTT

‘ਗੁਰਮੁਖ’ SET TO RELEASE ON 24TH JANUARY2025

Written by Punjabi Screen
Get ready for ਗੁਰਮੁਖ #Gurmukh on #24january2024 To be Streaming on #kableone OTT.
ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਅਤੇ ਫ਼ਿਲਮ ਦੇ ਟਾਈਟਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਘੱਟ ਤੋਂ ਘੱਟ ਇਸ ਫ਼ਿਲਮ ਵਿਚ ਚੰਗਾ ਕੰਟੈਂਟ ਤਾਂ ਜ਼ਰੂਰ ਵੇਖਣ ਨੂੰ ਮਿਲੇਗਾ ਜੋ ਪੰਜਾਬੀ ਸਿਨੇਮਾ ਦੇ ਨਾਲ ਨਾਲ ਕੇਬਲ ਵੰਨ ਓਟੀਟੀ ਲਈ ਵਿਚ ਲਾਹੇਵੰਦ ਸਾਬਤ ਹੋਵੇਗਾ,ਬਾਕੀ ਸਭ ਦਰਸ਼ਕਾਂ ਦੇ ਹੱਥ ਹੈ। ਸਾਰੀ ਟੀਮ ਨੂੰ ਤਹਿ ਦਿਲੋਂ ਵਧਾਈਆਂ। ਬਤੌਰ ਗੀਤਕਾਰ ਮੈਂ ਵੀ ਇਸ ਫ਼ਿਲਮ ਦਾ ਛੋਟਾ ਜਿਹਾ ਹਿੱਸਾ ਹਾਂ। Pali Bhupinder Singh Kuljinder Singh Sidhu Manraj Rai Sohi Sardar

Comments & Suggestions

Comments & Suggestions

About the author

Punjabi Screen