Movie Reviews ਫ਼ਿਲਮ ਸਮੀਖਿਆ: ਸ਼ਾਹਕੋਟ 2 years agoby Daljit Arora22 Views Written by Daljit Arora Share this on WhatsAppਫ਼ਿਲਮ ਸ਼ਾਹਕੋਟ #Shahkot One Line Review #filmreview. ਅੱਜ ਫ਼ਿਲਮ ਸਾਹਕੋਟ ਦੇਖੀ। ਇਹ ਇਕ ਫ਼ਿਲਮ ਨਹੀਂ ਬਲਕਿ ਉਹ ਪੰਜਾਬੀ ਸਿਨੇਮਾ ਹੈ ਜਿਸ ਦੀ ਅੱਜ ਸਖ਼ਤ ਜ਼ਰੂਰਤ ਹੈ। ਫ਼ਿਲਮ ਦੇ ਕਪਤਾਨ/ਨਿਰਦੇਸ਼ਕ Rajiv Dhingra ਸਮੇਤ ਸਾਰੀ ਟੀਮ ਨੂੰ ਇਸ ਸੁਹਿਰਦ ਪੇਸ਼ਕਾਰੀ ਲਈ ਢੇਰਾਂ ਮੁਬਾਰਕਾਂ। ਆਪੋ ਆਪਣੀ ਥਾਈਂ ਸਭ ਦੀ ਭੂਮਿਕਾ ਬੈਸਟ ਰਹੀ ਅਤੇ ਫ਼ਿਲਮ ਲਈ ਕੀਤੀ ਹੋਈ ਮਿਹਨਤ ਨਜ਼ਰ ਆਈ, ਚਾਹੇ ਉਹ ਕਲਾਕਾਰ ਹੋਣ, ਫ਼ਿਲਮ ਦਾ ਸੰਗੀਤ ਜਾਂ ਪਰਦੇ ਦੇ ਪਿੱਛੇ ਵਾਲੀ ਟੀਮ ਦਾ ਕੰਮ।ਵਿਸਥਾਰ ਸਹਿਤ ਸਮੀਖਿਆ ਵੀ ਛੇਤੀ । -daljit arora Comments & Suggestions Comments & SuggestionsShare this on WhatsApp FacebookXGoogle+PinterestLinkedIn